Menu

ਕੋਰੋਨਾ ਨੈਗੇਟਿਵ ਰਾਮ-ਰਹੀਮ ਦਾ ਖਿਆਲ ਰੱਖ ਸਕੇਗੀ ਹਨੀਪ੍ਰੀਤ

ਰੋਹਤਕ, 7 ਜੂਨ- ਲੰਘੇ ਐਤਵਾਰ ਡੇਰਾ ਸੱਚਾ ਸੌਦਾ ਦੇ ਵਿਵਾਦਤ ਡੇਰਾਮੁੱਖੀ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਕਾਫੀ ਚਰਚਾ ਛਿੜ ਗਈ ਅਤੇ ਉਸਨੂੰ ਰੋਹਤਕ ਹਸਪਤਾਲ ਤੋਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਹੁਣ ਇਸ ਮਸਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਅਤੇ ਤਾਜ਼ਾ ਖਬਰ ਮੁਤਾਬਿਕ ਰਾਮ-ਰਹੀਮ ਦਾ ਰੈਪਿਡ ਟੈਸਟ ਭਾਂਵੇਂ ਪਾਜ਼ੀਟਿਵ ਆਇਆ ਸੀ ਪਰ ਮੇਦਾਂਤਾ ਵਿੱਚ ਲਿਆ ਗਿਆ ੳੇੁਸਦਾ ਆਰਟੀਪੀਸੀਆਰ ਟੈਸਟ ਰਿਪੋਰਟ ਵਿੱਚ ਨੈਗੇਟਿਵ ਆਇਆ ਹੈ। ਇਸ ਗੱਲ੍ਹ ਦੇ ਨਾਲ ਨਵਾਂ ਭੰਬਲਭੂਸਾ ਫੈਲ ਗਿਆ ਹੈ। ਡਾਕਟਰਾਂ ਦੇ ਮੁਤਾਬਿਕ ਰਾਮ-ਰਹੀਮ ਨੂੰ ਪੇਟ ਦੀ ਬਿਮਾਰੀ ਹੈ ਜਿਸਦਾ ਇਲਾਜ ਚੱਲ੍ਹ ਰਿਹਾ ਹੈ। ਉਸਨੂੰ ਵਾਪਿਸ ਜੇਲ੍ਹ ਕਦੋਂ ਲਿਆਂਦਾ ਜਾਵੇਗਾ ਇਸ ਬਾਰੇ ਜਾਣਕਾਰੀ ਆਉਣੀ ਬਾਕੀ ਹੈ ਪਰ ਇਸ ਦੌਰਾਨ ਵੱਡੀ ਗੱਲ੍ਹ ਇਹ ਸਾਹਮਣੇ ਆ ਰਹੀ ਹੈ ਕਿ ਰਾਮ-ਰਹੀਮ ਦੀ ਦੇਖ-ਭਾਲ ਕਰਨ ਲਈ ਉਸਦੀ ਚਹੇਤੀ ‘ਤੇ ਵਿਸ਼ਵਾਸਪਾਤਰ ਹਨੀਪ੍ਰੀਤ ਨੂੰ ਹਸਪਤਾਲ ਵਿੱਚ ਉਸਦੇ ਕੋਲ ਰਹਿਣ ਦੀ ਮੰਜ਼ੂਰੀ ਜਰੂਰ ਮਿਲ ਗਈ ਸੀ, ਜੋ 15 ਜੂਨ ਤੱਕ ਹਸਪਤਾਲ ਰਹਿ ਸਕੇਗੀ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In