Menu

ਨਿਊਯਾਰਕ ਦੇ ਸਬਵੇਅ ਵਿੱਚ ਵਿਦੇਸ਼ੀ ਸੈਲਾਨੀ ਨੂੰ ਪੇਚਕਸ ਮਾਰ ਕੇ ਕੀਤਾ ਜਖਮੀ

ਫਰਿਜ਼ਨੋ (ਕੈਲੀਫੋਰਨੀਆ), 11 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਨਿਊਯਾਰਕ ਦੇ ਸਬਵੇਅ ਵਿੱਚ ਇੱਕ ਵਿਅਕਤੀ ਵੱਲੋਂ, ਵਿਦੇਸ਼ੀ ਯਾਤਰੀ ਨੂੰ ਪੇਚਕਸ ਮਾਰ ਕੇ ਜਖਮੀ ਕੀਤਾ ਗਿਆ ਹੈ। ਇਸ ਹਮਲੇ ਬਾਰੇ ਪੁਲਿਸ ਵਿਭਾਗ ਨੇ ਦੱਸਿਆ ਕਿ 9 ਮਈ, 2021 ਨੂੰ ਇਕਵਾਡੋਰ ਦੇ ਇੱਕ ਯਾਤਰੀ ‘ਤੇ ਇੱਕ ਵਿਅਕਤੀ ਨੇ ਪੇਚਕਸ ਨਾਲ ਹਮਲਾ ਕੀਤਾ ਜਦੋਂ ਉਹ ਟ੍ਰੇਨ ‘ਤੇ ਆਪਣੇ ਪਰਿਵਾਰ ਸਮੇਤ ਮੈਨਹੱਟਨ ਜਾ ਰਿਹਾ  ਸੀ।
ਇਕਵਾਡਾਰ ਦਾ ਰਹਿਣ ਵਾਲਾ  ਇਹ 43 ਸਾਲਾ ਪੀੜਤ ਦੱਖਣ ਪੱਛਮੀ 2 ਟ੍ਰੇਨ ‘ਤੇ ਸੀ, ਜਦੋਂ ਉਸ’ ਤੇ ਇੱਕ 26 ਸਾਲਾ ਵਿਅਕਤੀ ਨੇ ਲੱਗਭਗ 7:50 ਵਜੇ ਅਚਾਨਕ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇੱਕ ਪੇਚਕਸ ਦੀ ਵਰਤੋਂ ਕਰਦਿਆਂ, ਸ਼ੱਕੀ ਵਿਅਕਤੀ ਨੇ ਉਸਦੀ ਛਾਤੀ ਅਤੇ ਖੱਬੀ ਬਾਂਹ ਵਿੱਚ ਚਾਕੂ ਮਾਰ ਦਿੱਤਾ, ਜਿਸ ਵੇਲੇ ਰੇਲ ਚੈਂਬਰਸ ਸਟ੍ਰੀਟ ਸਟੇਸ਼ਨ ਦੇ ਕੋਲ ਜਾ ਰਹੀ ਸੀ। ਜਦੋਂ ਰੇਲ ਸਟੇਸ਼ਨ ‘ਤੇ ਪਹੁੰਚੀ, ਤਾਂ ਪੀੜਤ ਦੀ ਪਤਨੀ ਨੇ ਸ਼ੱਕੀ ਵਿਅਕਤੀ ਦੇ ਬਾਰੇ ਟਰਾਂਜ਼ਿਟ ਅਧਿਕਾਰੀਆਂ ਨੂੰ ਇਸ਼ਾਰਾ ਕੀਤਾ, ਜਿਸ ਉਪਰੰਤ ਪੁਲਿਸ ਨੇ ਪਲੇਟਫਾਰਮ ‘ਤੇ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸਨੇ ਹਮਲਾ ਕਰਨ ਦੀ ਗੱਲ ਕਬੂਲ ਕੀਤੀ। ਇਸ ਹਮਲੇ ਵਿੱਚ ਜਖਮੀ ਹੋਏ ਵਿਦੇਸ਼ੀ ਸੈਲਾਨੀ ਨੂੰ  ਈ ਐਮ ਐਸ ਵੱਲੋਂ ਬੈਲਿਵਿਊ ਹਸਪਤਾਲ ਲਿਜਾਇਆ ਗਿਆ। ਇਸਦੇ ਇਲਾਵਾ ਪੁਲਿਸ ਅਨੁਸਾਰ ਅਧਿਕਾਰੀਆਂ ਦੁਆਰਾ ਮੌਕੇ ‘ਤੇ ਸ਼ੱਕੀ ਵਿਅਕਤੀ ਦਾ ਹਥਿਆਰ ਬਰਾਮਦ ਕੀਤਾ ਗਿਆ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans