Menu

58664 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ

ਬਠਿੰਡਾ, 19 ਅਪ੍ਰੈਲ: ਬਠਿੰਡਾ ਜ਼ਿਲੇ ਵਿੱਚ ਹੁੁਣ ਤੱਕ 58664 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਇਨਾਂ ਵਿੱਚ 7301 ਹੈਲਥ ਵਰਕਰਜ਼, 12363 ਫਰੰਟ ਲਾਇਨ ਵਰਕਰਜ਼, 45 ਤੋਂ 60 ਤੱਕ 15397 ਵਿਅਕਤੀਆਂ ਨੂੰ ਅਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 16204 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ। ਇਹ ਜਾਣਕਾਰੀ ਜਿਲੇ ਦੇ ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕਰਦਿਆਂ ਦੱਸਿਆ ਕਿ ਗੌਰਮਿੰਟ ਇੰਨਸਟੀਚਿਊਟਸ ਵਿੱਚ 7301 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2426 ਨੂੰ ਦੂਜੀ ਡੋਜ਼, 12353 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2080 ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 15397 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 1329 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 16214 ਵਿਅਕਤੀਆਂ ਨੂੰ ਪਹਿਲੀ ਡੋਜ਼ ਅੇਤ 1564 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਗਨਪਤੀ ਇੰਨਕਲੈਵ ਸਾਥੀ ਡਬਲਿਓੂ.ਐਸ ਜਤਿੰਦਰ ਗੋਗੀਆਂ ਵਿਖੇ 88 ਵਿਅਕੀਤਆਂ ਨੂੰ, ਡੇਰਾ ਰਾਧਾ ਸੁਆਮੀ ਗਿੱਲ ਪੱਤੀ ਰੋਡ ਵਿਖੇ 94 ਵਿਅਕਤੀਆਂ ਨੂੰ ਸੰਤ ਨਿਰੰਕਾਰੀ ਮੰਡਲ ਗੋਨਿਆਣਾ ਰੋਡ ਵਿਖੇ 168 ਵਿਅਕਤੀਆਂ ਨੂੰ, ਸ਼ਾਹੀ ਦਵਾਖਾਲਾ ਸਾਹਮਣੇ ਡੀ.ਏ.ਵੀ ਕਾਲਜ ਰੋਡ ਗਲੀ ਨੰ:5 ਵਿਖੇ 26 ਵਿਅਕਤੀਆਂ ਨੂੰ, ਆਦਰਸ਼ ਨਗਰ ਗਲੀ ਨੰ:1 ਵਿਖੇ 60 ਵਿਅਕਤੀਆਂ ਨੂੰ, ਸ੍ਰੀ ਗੁਰੂ ਰਵੀਦਾਸ ਮੰਡਾਰ ਸੰਗੂਆਣਾ ਬਸਤੀ ਵਿਖੇ 20 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ। ਇਸੇ ਤਰਾਂ ਵਾਰਡ ਨੰ-32 ਐਪਲ ਬਲੂਸਮ ਬੂਟੀਕ ਵਿਖੇ 40 ਵਿਅਕਤੀਆਂ ਨੂੰ, ਵਾਰਡ ਨੰ:-11 ਐਫੀਸੈਂਟ ੳਵਰਸੀਜ਼ ਸਟਿਡੀਜ਼ ਵਿਖੇ 70 ਵਿਅਕਤੀਆਂ ਨੂੰ, ਵਾਰਡ ਨੰ:13 ਐਮ.ਸੀ ਅਜੈ ਸ਼ਰਮਾ ਕੈਂਟ ਰੋਡ ਗੁਰੂਦੁਆਰਾ ਕੱਚਾ ਧੋਬੀਆਣਾ ਵਿਖੇ 59 ਵਿਅਕਤੀਆਂ ਨੂੰ, ਵਾਰਡ ਨੰ:5 ਐਸ.ਸੀ ਸੋਨੀ ਬਾਂਸਲ ਪਤਨੀ ਸੁਨੀਲ ਕੁਮਾਰ ਜਗਾ ਗੁਰੂਦੁਆਰਾ ਬਾਬਾ ਫਰੀਦ ਨਗਰ ਗਲੀ ਨੰ:14 ਵਿਖੇ 75 ਵਿਅਕਤੀਆਂ ਨੂੰ ਅਤੇ ਡੇਰਾ ਸਲਾਬਤਪੁਰਾ ਭਗਤਾ ਬਲਾਕ ਵਿਖੇ 660 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans