Menu

ਸ. ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ 16 ਮਾਰਚ – ਯੂਥ ਵਿੰਗਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਜੋਧ ਸਿੰਘ ਸਮਰਾਸ. ਰਣਬੀਰ ਸਿੰਘ ਰਾਣਾ ਲੋਪੋਕੇਸ. ਹਰਿੰਦਰਪਾਲ ਸਿੰਘ ਟੌਹੜਾਸ. ਗੁਰਿੰਦਰਪਾਲ ਸਿੰਘ ਲਾਲੀ ਰਾਣੀਕੇਸ. ਸਿਮਰਨ ਸਿੰਘ ਢਿੱਲੋਂਸ. ਸਤਿੰਦਰ ਸਿੰਘ ਗਿੱਲਯੁਵਰਾਜ ਭੁਪਿੰਦਰ ਸਿੰਘ ਬੇਗੋਵਾਲਸ. ਸੁਖਦੀਪ ਸਿੰਘ ਸ਼ੁਕਾਰ, ਸ.ਗੁਰਲਾਲ ਸਿੰਘ ਭੰਗੂ ਪਟਿਆਲਾਸ. ਤਨਵੀਰ ਸਿੰਘ ਧਾਲੀਵਾਲਸ. ਸੁਖਮਨ ਸਿੰਘ ਸਿੱਧੂਸ. ਕੰਵਲਪ੍ਰੀਤ ਸਿੰਘ ਕਾਕੀਸ. ਬਚਿੱਤਰ ਸਿੰਘ ਕੋਹਾੜਸ. ਸੁਖਜਿੰਦਰ ਸਿੰਘ ਸੋਨੂੰ ਲੰਗਾਹਸ. ਇੰਦਰਜੀਤ ਸਿੰਘ ਰੱਖੜਾ ਅਤੇ ਸ. ਹਵਾ ਸਿੰਘ ਪੂਨੀਆਂ ਦੇ ਨਾਮ ਸ਼ਾਮਲ ਹਨ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦੇ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਪਰਮਿੰਦਰ ਸਿੰਘ ਬੋਹਾਰਾ ਜਨਰਲ ਸਕੱਤਰ ਅਤੇ ਦਫਤਰ ਇੰਚਾਰਜਸ. ਗੁਰਜੀਤ ਸਿੰਘ ਬਿਜਲੀਵਾਲਸ. ਗੁਰਵੀਰ ਸਿੰਘ ਕਾਕੂ ਸਿਰਾਂਵਾਲੀ ,ਸ. ਸ਼ਰਨਜੀਤ ਸਿੰਘ ਚਨਾਰਥਲਸ. ਹਰਪ੍ਰੀਤ ਸਿੰਘ ਸ਼ਿਵਾਲਿਕਸ. ਇਕਬਾਲ ਸਿੰਘ ਰਾਏ,  ਸ. ਬੀਰਗੁਰਿੰਦਰ ਸਿੰਘ ਮੁਖਮੈਲਪੁਰਸ. ਰਵਿੰਦਰ ਸਿੰਘ ਠੰਡਲਸ. ਕਮਲਜੀਤ ਸਿੰਘ ਕੋਲਾਰਸ. ਗੁਰਦੀਪ ਸਿੰਘ ਕੋਟਸ਼ਮੀਰਸ਼੍ਰੀ ਅਮਿਤ ਰਾਠੀਸ. ਨਵਇੰਦਰ ਸਿੰਘ ਲੋਂਗੋਵਾਲਸ. ਗੁਰਸ਼ਰਨ ਸਿੰਘ ਚੱਠਾਸ. ਅਮਨਿੰਦਰ ਸਿੰਘ ਬਜਾਜਸ. ਗੁਰਦੌਰ ਸਿੰਘਸ. ਜੁਗਰਾਜ ਸਿੰਘ ਜੱਗੀਸ. ਗੁਰਵਿੰਦਰ ਸਿੰਘ ਕਿਸ਼ਨਪੁਰਾਸ. ਮਨਸਿਮਰਨ ਸਿੰਘ ਮੱਕੜਸ. ਹਰਪ੍ਰੀਤ ਸਿੰਘ ਰਿੰਕੂਬੇਦੀਸ. ਕਰਮਜੀਤ ਸਿੰਘ ਜੋਸ਼ਸ. ਹਰਮੀਤ ਸਿੰਘ ਖਾਈਸ਼੍ਰੀ ਹਨੀ ਟੌਂਸਾ ਬਲਾਚੌਰਸ਼੍ਰੀ  ਹਰਅਮਰਿੰਦਰ ਸਿੰਘ ਚਾਂਦਪੁਰੀਸ. ਹਰਜਿੰਦਰ ਸਿੰਘ ਬਲੌਂਗੀਸ. ਰਵਿੰਦਰ ਸਿੰਘ ਖੇੜਾ ਅਤੇ ਸ.  ਜੋਗਿੰਦਰ ਸਿੰਘ ਸੰਧੂ ਗੁਰੂਹਰਸਹਾਏ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਸ. ਰਵੀਪ੍ਰੀਤ ਸਿੰਘ ਸਿੱਧੂ ਨੂੰ ਯੂਥ ਵਿੰਗ ਦਾ ਦੁਬਾਰਾ ਤੋਂ ਖਜਾਨਚੀ ਨਿਯੁਕਤ ਕੀਤਾ ਗਿਆ ਹੈ।

ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂੁਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਰਾਜਕਮਲ ਸਿੰਘ ਗਿੱਲਸ. ਚੰਦ ਸਿੰਘ ਡੱਲਾਸ਼੍ਰੀ ਆਯੂਬ ਖਾਨਸ. ਗੁਰਦੀਪ ਸਿੰਘ ਲਾਦੜਾਂਸ. ਗਗਨਦੀਪ ਸਿੰਘ ਸੋਨੂੰੁ ਚੀਮਾਸ. ਸੰਤਬੀਰ ਸਿੰਘ ਬਾਜਵਾਸ਼੍ਰੀ ਕੁਲਵਿੰਦਰ ਸ਼ਰਮਾ ਕਿੰਦਾਸ. ਜਗਤਾਰ ਸਿੰਘ ਬਰਾੜਸ. ਪ੍ਰਹਿਲਾਦ ਸਿੰਘ ਫਤਿਹਗੜ੍ਹ ਸਾਹਿਬਸ. ਅਮਰਿੰਦਰ ਸਿੰਘ  ਅੰਮੂੁ ਚੀਮਾਸ. ਤਰਲੋਚਨ ਸਿੰਘ ਦੁੱਲਟਸ. ਕੁਲਬੀਰ ਸਿੰਘ ਅਸਮਾਨਪੁਰ ਰੋਪੜ੍ਹਸ. ਸਤਬੀਰ ਸਿੰਘ ਮੁੱਲਾਂਪੁਰ ਗਰੀਬ ਦਾਸ ਅਤੇ ਸ਼੍ਰੀ ਰਜਿੰਦਰ ਦਾਸ ਰਿੰਕੂ ਫਰੀਦਕੋਟ ਦੇ ਨਾਮ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਜਿਹੜੇ ਮਿਹਨਤੀ ਨੌਂਜਵਾਨਾਂ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਰਮਨਦੀਪ ਸਿੰਘ ਸੰਧੂ ਜਿਲਾ ਗੁਰਦਾਸਪੁਰ (ਦਿਹਾਤੀ)ਸ. ਜਸਪ੍ਰੀਤ ਸਿੰਘ ਰਾਣਾ ਪਠਾਨਕੋਟ (ਦਿਹਾਤੀ)ਸ. ਤਜਿੰਦਰ ਸਿੰਘ ਨਿੱਝਰ ਜਲੰਧਰ (ਦਿਹਾਤੀ)ਸ. ਮਨਵੀਰ ਸਿੰਘ ਵਡਾਲਾ ਕਪੂਰਥਲਾ (ਦਿਹਾਤੀ)ਸ. ਰਮਨਦੀਪ ਸਿੰਘ ਥਿਆੜਾ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ)ਸ. ਕੁਲਜੀਤ ਸਿੰਘ ਲੱਕੀ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ)ਸ. ਸੰਦੀਪ ਸਿੰਘ ਕਲੋਤਾ ਰੋਪੜ (ਦਿਹਾਤੀ)ਸ. ਗਰਪ੍ਰੀਤ ਸਿੰਘ ਚਹਿਲ ਮਾਨਸਾ (ਸ਼ਹਿਰੀ)ਸ. ਗੁਰਕੰਵਲਜੀਤ ਸਿੰਘ ਫਰੀਦਕੋਟ (ਦਿਹਾਤੀ)ਸ. ਅਕਾਸ਼ਦੀਪ ਸਿੰਘ ਮਿੱਡੂਖੇੜਾ ਸ੍ਰੀ ਮੁਕਤਸਰ ਸਾਹਿਬ (ਦਿਹਾਤੀ)ਸ. ਲਵਪ੍ਰੀਤ ਸਿੰਘ ਲੱਪੀ ਸ੍ਰੀ ਮੁਕਤਸਰ ਸਾਹਿਬ (ਸ਼ਹਿਰੀ)ਸ. ਸੁਰਿੰਦਰ ਸਿੰਘ ਬੱਬੁੂ ਫਿਰੋਜਪੁਰ (ਦਿਹਾਤੀ)ਸ. ਹਰਮੀਤ ਸਿੰਘ ਰੱਤੋਵਾਲੀਆ ਫਿਰੋਜਪੁਰ (ਸ਼ਹਿਰੀ)ਸ. ਸਰਤਾਜਪ੍ਰੀਤ ਸਿੰਘ ਤਾਜੀ ਫਾਜਲਿਕਾ (ਦਿਹਾਤੀ)ਸ. ਹਰਬਿੰਦਰ ਸਿੰਘ ਹੈਰੀ ਫਾਜਲਿਕਾ (ਸ਼ਹਿਰੀ)ਸ. ਜਗਦੀਪ ਸਿੰਘ ਧਾਲੀਵਾਲ ਮੋਗਾ (ਦਿਹਾਤੀ)ਸ. ਪ੍ਰਗਟ ਸਿੰਘ ਲਾਡੀ ਬਰਨਾਲਾ (ਦਿਹਾਤੀ)ਸ. ਤਰਨਜੀਤ ਸਿੰਘ ਦੁੱਗਲ ਬਰਨਾਲਾ (ਸ਼ਹਿਰੀ)ਸ. ਸਿਮਰਪ੍ਰਤਾਪ ਸਿੰਘ ਬਰਨਾਲਾ ਸੰਗਰੂਰ (ਦਿਹਾਤੀ)ਸ. ਸਤਨਾਮ ਸਿੰਘ ਸੱਤਾ ਪਟਿਆਲਾ (ਦਿਹਾਤੀ)ਸ. ਅਵਤਾਰ ਸਿੰਘ ਹੈਪੀ ਪਟਿਆਲਾ (ਸ਼ਹਿਰੀ)ਸ. ਸਰਬਜੀਤ ਸਿੰਘ ਝਿੰਜਰ ਫਤਿਹਗÎੜ੍ਹ ਸਾਹਿਬ (ਦਿਹਾਤੀ)ਸ਼੍ਰੀ ਛਿੰਦਰਪਾਲ ਵਿੱਕੀ ਮਿੱਤਲ ਫਤਿਹਗੜ੍ਹ ਸਾਹਿਬ (ਸ਼ਹਿਰੀ)ਸ. ਪ੍ਰਭਜੋਤ ਸਿੰਘ ਧਾਲੀਵਾਲ ਪ੍ਰਧਾਨ ਪੁਲਿਸ ਜਿਲਾ ਜਗਰਾਉਂ ਲÇੁਧਆਣਾ (ਦਿਹਾਤੀ)ਸ. ਬਰਜਿੰਦਰ ਸਿੰਘ ਲੋਂਪੋਂ ਪੁਲਿਸ ਜਿਲਾ ਖੰਨਾਲੁਧਿਆਣਾ (ਦਿਹਾਤੀ)ਸ. ਗੁਰਦੀਪ ਸਿੰਘ ਗੋਸ਼ਾ ਲੁਧਿਆਣਾ (ਸ਼ਹਿਰੀ)ਸ. ਮਨਜੀਤ ਸਿੰਘ ਮਲਕਪੁਰ ਮੋਹਾਲੀ (ਦਿਹਾਤੀ) ਅਤੇ ਸ. ਹਰਮਨਪ੍ਰੀਤ ਸਿੰਘ ਪਿ੍ਰੰਸ ਮੋਹਾਲੀ (ਸ਼ਹਿਰੀ) ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ  ਨੂੰ ਕਾਰਪੋਰੇਸਨ ਵਾਈਜ਼ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਮਨਜੀਤ ਸਿੰਘ ਧੰਮੂ ਪ੍ਰਧਾਨਕਾਰਪੋਰੇਸ਼ਨ ਮੋਗਾਸ. ਇਕਬਾਲਪ੍ਰੀਤ ਸਿੰਘ ਪ੍ਰਿੰਸ ਪ੍ਰਧਾਨਕਾਰਪੋਰੇਸਨ ਮੋਹਾਲੀ ਅਤੇ ਸ. ਹਰਪਾਲ ਸਿੰਘ ਢਿੱਲੋਂ ਪ੍ਰਧਾਨਕਾਰਪੋਰੇਸ਼ਨ ਬਠਿੰਡਾ ਦੇ ਨਾਮ ਸ਼ਾਮਲ ਹਨ। 

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans