Menu

ਅਮਰੀਕਾ ਵਿੱਚ ਲੱਗਭਗ 1,000 ਕੁੜੀਆਂ ਬਣੀਆਂ ਪਹਿਲੀਆਂ ਮਹਿਲਾ ਈਗਲ ਸਕਾਉਟ

ਫਰਿਜ਼ਨੋ (ਕੈਲੀਫੋਰਨੀਆ), 24 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਈਗਲ ਸਕਾਉਟ ਬਣਨਾ ਇੱਕ ਵੱਖਰਾ ਹੀ   ਸਨਮਾਨ ਹੈ। ਲੜਕੀਆਂ ਨੂੰ ਬੁਆਏਜ਼ ਸਕਾਉਟਸ ਵਿੱਚ ਪਹਿਲੀ ਵਾਰ ਇਜਾਜ਼ਤ ਦੇਣ ਦੇ ਦੋ ਸਾਲ ਬਾਅਦ, ਲੱਗਭਗ 1000 ਕੁੜੀਆਂ ਈਗਲ ਸਕਾਉਟ ਦੇ ਸਿਖਰਲੇ ਦਰਜੇ ‘ਤੇ ਪਹੁੰਚ ਗਈਆਂ ਹਨ।ਇਸ ਈਗਲ ਸਕਾਉਟ ਦੀ ਪ੍ਰਕਿਰਿਆ ਵਿੱਚ ਘੱਟੋ ਘੱਟ 21 ਮੈਰਿਟ ਬੈਜ, ਇੱਕ ਵੱਡਾ ਸਰਵਿਸ ਪ੍ਰਾਜੈਕਟ ਅਤੇ ਲੀਡਰਸ਼ਿਪ ਪ੍ਰਤੀ ਵਚਨਬੱਧਤਾ ਦੀ ਜਰੂਰਤ ਹੁੰਦੀ  ਹੈ, ਇਸਦੇ ਇਲਾਵਾ ਇਹਨਾਂ ਕੁੜੀਆਂ ਵੱਲੋਂ ਇਹ ਮੁਕਾਮ ਹਾਸਿਲ ਕਰਨ ਲਈ ਤਿਆਰੀ ਵੀ ਕੀਤੀ ਗਈ ਸੀ।ਇਸ ਸੰਬੰਧੀ ਐਤਵਾਰ ਨੂੰ, ਸਕਾਉਟਸ ਨੇ ਇਹਨਾਂ ਮਹਿਲਾਵਾਂ ਦੇ ਨਵੇਂ ਸਮੂਹ ਦਾ ਸਵਾਗਤ ਕਰਨ ਲਈ ਇੱਕ ਆਨਲਾਈਨ ਸਮਾਰੋਹ ਦੀ ਵੀ ਮੇਜ਼ਬਾਨੀ ਕੀਤੀ। ਇਸ ਮੁਕਾਮ ਨੂੰ ਹਾਸਿਲ ਕਰਨ ਵਾਲੀਆਂ ਮਹਿਲਾਵਾਂ ਵਿੱਚੋਂ ਇੱਕ ਨੇ ਈਗਲ ਸਕਾਉਟ ਨੂੰ ਮੈਡਲ ਜਾਂ ਪੁਰਸਕਾਰ ਨਾਲੋਂ ਬਹੁਤ ਜ਼ਿਆਦਾ ਮਹੱਤਵ ਦਿੱਤਾ ਹੈ ,ਜੋ ਕਿ ਜਿੰਦਗੀ ਦੇ ਹਰ ਦਿਨ ਆਪਣੇ ਭਾਈਚਾਰੇ ਲਈ ਇੱਕ ਰੋਲ ਮਾਡਲ ਹੈ। ਇਸਦੇ ਇਲਾਵਾ ਇੱਕ ਹੋਰ ਮਹਿਲਾ ਸਕਾਊਟ ਕੇਂਡਲ ਜੈਕਸਨ ਅਨੁਸਾਰ ਸਾਰੀਆਂ ਕੁੜੀਆਂ ਵਿੱਚੋਂ ਸ਼ਾਇਦ ਹੀ ਕਿਸੇ ਨੇ ਇਸ ਦਿਨ ਬਾਰੇ ਸੋਚਿਆ ਹੋਵੇਗਾ ਅਤੇ ਇਸ ਪ੍ਰਾਪਤੀ ਲਈ ਸਭ ਨੂੰ ਆਪਣੇ ਆਪ ‘ਤੇ ਮਾਣ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39907 posts
  • 0 comments
  • 0 fans