Menu

ਸੰਗਰੂਰ : ਐਸ.ਡੀ.ਐਮ. ਵੱਲੋਂ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ

ਸੰਗਰੂਰ, 9 ਫ਼ਰਵਰੀ – ਰਿਟਰਨਿੰਗ ਅਫਸਰ, ਨਗਰ ਕੌਂਸਲ ਚੋਣਾ-ਕਮ-ਐਸ.ਡੀ.ਐਮ. ਅਹਿਮਦਗੜ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਵੱਲੋਂ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾ ਸਬੰਧੀ ਅਹਿਮਦਗੜ ਸ਼ਹਿਰ ਦੇ 17 ਵਾਰਡਾਂ ਨਾਲ ਸਬੰਧਤ ਵੱਖ-ਵੱਖ ਬਿਲਡਿਗਾਂ ਵਿਚ ਬਣਾਏ ਗਏ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਗਈ।
ਨਗਰ ਕੌਂਸਲ ਅਹਿਮਦਗੜ ਵਿਖੇ 17 ਵਾਰਡਾਂ ਲਈ ਕੁੱਲ 22 ਬੂਥ ਬਣਾਏ ਗਏ ਹਨ। ਐਸ.ਡੀ.ਐਮ. ਅਹਿਮਦਗੜ ਵੱਲੋਂ ਕੁੱਲ 11 ਬੂਥਾਂ ਦਾ ਦੌਰਾ ਕੀਤਾ ਜਿਨਾਂ ਵਿਚ ਐਮ.ਜੀ.ਐਮ.ਐਨ ਗਾਂਧੀ ਸਕੂਲ ਅਹਿਮਦਗੜ ਦੇ ਕੁੱਲ 4 ਬੂਥ, ਸਨਾਤਨ ਵਿੱਦਿਆ ਮੰਦਿਰ ਦਾ ਇਕ ਬੂਥ, ਦਿਆਨੰਦ ਆਦਰਸ਼ ਵਿਦਿਆਲਿਆ ਅਹਿਮਦਗੜ ਦਾ 1 ਬੂਥ, ਏ.ਬੀ.ਸੀ. ਮੌਨਟੈਸਰੀ ਸਕੂਲ ਦੇ 2 ਬੂਥ ਅਤੇ ਜਨਤਾ ਕਾਲਜ ਅਹਿਮਗੜ ਦੇ 3 ਬੂਥ ਸ਼ਾਮਲ ਹਨ। ਐਸ.ਡੀ.ਐਮ. ਅਹਿਮਦਗੜ  ਸ੍ਰੀ ਵਿਕਰਮਰੀਤ ਪਾਂਥੇ ਨੇ ਕਿਹਾ ਕਿ ਦੌਰੇ ਦੌਰਾਨ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਘੱਟੋ ਘੱਟ ਮੁੱਢਲੀਆਂ ਸਹੂਲਤਾਂ ਸਾਰੇ ਹੀ ਬੂਥ ਤੇ ਠੀਕ ਪਾਈਆਂ ਗਈਆਂ ਹਨ। ਇਸ ਮੌਕੇ ਪੋਲਿੰਗ ਬੂਥਾਂ ਉਪਰ ਸਬੰਧਤ ਸੁਪਰਵਾਇਜਰ ਅਤੇ ਬੀ.ਐਲ.ਓ. ਮੌਜੂਦ ਸਨ।

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਸੀਟ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਰਵਾਇਤੀ ਗਾਂਧੀਨਗਰ ਲੋਕ ਸਭਾ ਸੀਟ ਤੋਂ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

‘ਆਪ’ ‘ਚ ਬਗਾਵਤ: ਡਿਪਟੀ ਮੇਅਰ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39820 posts
  • 0 comments
  • 0 fans