Menu

ਬਠਿੰਡਾ : ਪੀ.ਆਰ.ਸੀ.ਟੀ. ਵਰਕਸ਼ਾਪ ਤੇ ਟਰੱਕ ਯੂਨੀਅਨ ਵਿਖੇ ਮੈਡੀਕਲ ਕੈਂਪ ਅਯੋਜਿਤ

ਬਠਿੰਡਾ, 6 ਫ਼ਰਵਰੀ (ਗੁਰਜੀਤ, ਫੋਟੋ : ਰਾਮ ਸਿੰਘ ਗਿੱਲ) – ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਵੱਲੋਂ ਰੋਡ ਸੇਫਟੀ ਐਕਟ ਦੇ ਤਹਿਤ ਸਥਾਨਕ ਪੀ.ਆਰ.ਸੀ.ਟੀ. ਵਰਕਸ਼ਾਪ ਤੇ ਟਰੱਕ ਯੂਨੀਅਨ ਵਿਖੇ ਮੈਡੀਕਲ ਚੈੱਕ ਅੱਪ ਕੈਂਪ ਦਾ ਅਯੋਜਿਨ ਕੀਤਾ ਗਿਆ। ਇਨਾਂ ਕੈਂਪਾਂ ਦੌਰਾਨ 175 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।

          ਕੈਂਪ ਦੌਰਾਨ ਪੀ.ਆਰ.ਟੀ.ਸੀ. ਵਰਕਸ਼ਾਪ ਵਿਖੇ ਡਾ. ਸ਼ਵੇਤਾ ਵੱਲੋਂ ਵਰਕਸ਼ਾਪ ਵਿੱਚ ਕੰਮ ਕਰਦੇ ਕਰਮਚਾਰੀਆਂ ਦਾ ਅੱਖਾਂ ਦੀਆਂ ਬਿਮਾਰੀਆਂ ਤੇ ਬਲੱਡ ਪ੍ਰੈਸ਼ਰ ਆਦਿ ਦੀ ਜਾਂਚ ਕੀਤੀ ਗਈ। ਇਸੇ ਤਰਾਂ ਟਰੱਕ ਯੂਨੀਅਨ ਵਿਖੇ ਲਗਾਏ ਗਏ ਕੈਂਪ ’ਚ ਡਾ. ਡਿੰਪੀ ਕੱਕੜ ਵੱਲੋਂ ਡਰਾਇਵਰਾਂ ਅਤੇ ਹੋਰ ਅਮਲੇ ਦੀਆਂ ਅੱਖਾਂ ਦੀ ਜਾਂਚ ਅਤੇ ਬਲੱਡ ਪ੍ਰੈਸ਼ਰ ਆਦਿ ਦੀ ਜਾਂਚ ਕੀਤੀ ਗਈ।

          ਇਸ ਮੌਕੇ ਡਾ. ਸਹਿਬਾਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਲਰਜੀ, ਇੰਨਫੇਕਸ਼ਨ, ਵਿਟਾਮਿਨ ਦੀ ਘਾਟ, ਕੈਮੀਕਲ ਕਾਰਨ, ਜਮਾਂਦਰੂ ਨੁਕਸ, ਨਸ਼ੇ ਤੇ ਤੰਬਾਕੂ ਆਦਿ ਅੱਖਾਂ ਦੀਆਂ ਬਿਮਾਰੀਆਂ ਦਾ ਕਾਰਨ ਹੋ ਸਕਦੇ ਹਨ। ਉਨਾਂ ਕੈਟਾਰੈਕਟ, ਗਲੋਕੋਮਾ, ਆਈ ਸਟਰੇਨ, ਵਾਟਰੀ ਆਈ, ਅੰਧਰਾਤਾ, ਡਾਇਬਟਿਕ ਰਟੀਨੋਪੈਥੀ ਅਤੇ ਅੱਖਾਂ ਦੀ ਹੋਰ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ।

          ਕੈਂਪ ਦੌਰਾਨ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਾ. ਹਿਮਾਂਸ਼ੂ, ਡਾ. ਗਰੀਮਾ, ਫਰਮੇਸੀ ਅਫਸਰ ਤਰਸੇਮਪਾਲ, ਫਾਰਮੇਸੀ ਅਫਸਰ ਬਾਲਅਵਤਾਰ ਤੇ ਗੋਪਾਲ ਰਾਏ ਆਦਿ ਹਾਜ਼ਰ ਸਨ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans