Menu

ਸਰੂਪ ਚੰਦ ਸਿੰਗਲਾ ਦਾ ਜਨਰਲ ਸਕੱਤਰ ਬਣਨ ਉਪਰੰਤ ਬਠਿੰਡਾ ਸ਼ਹਿਰ ਵਿੱਚ ਪਹੁੰਚਣ ਤੇ ਜੋਰਦਾਰ ਸਵਾਗਤ

ਬਠਿੰਡਾ 12 ਦਸੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਬਠਿੰਡਾ ਸ਼ਹਿਰੀ ਹਲਕੇ ਤੋ ਸਾਬਕਾ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ । ਅੱਜ ਜਿਉ ਹੀ ਸ਼੍ਰੀ ਸਿੰਗਲਾ ਬੀਬੀ ਵਾਲਾ ਰੋਡ ਸਥਿਤ ਆਪਣੇ ਦਫ਼ਤਰ ਪਹੁੰਚੇ ਤਾਂ ਉਹਨਾਂ ਦੇ ਸਮਰਥਕਾਂ ਨੇ, ਉਹਨਾਂ ਦਾ ਜੋਰਦਾਰ ਸਵਾਗਤ ਕੀਤਾ, ਲੱਡੂ ਵੰਡ ਕੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਅਤੇ ਸ਼੍ਰੀ ਸਿੰਗਲਾ ਨੂੰ ਹਾਰਾਂ ਨਾਲ ਲੱਦ ਦਿੱਤਾ ।ਅੱਜ ਬਠਿੰਡਾ ਸ਼ਹਿਰੀ ਹਲਕੇ ਦੀ ਸਮੁੱਚੀ ਸੀਨੀਅਰ ਲੀਡਰਸਿੱਪ ਜਿਹਨਾਂ ਵਿੱਚ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਮੈਬਰ ਜਨਰਲ ਕੌਸਲ ਸ੍ਰ. ਦਲਜੀਤ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਪਾਰਟੀ ਦੇ ਬੁਲਾਰੇ ਚਮਕੌਰ ਸਿੰਘ ਮਾਨ,ਡਾ.ਓਮ ਪ੍ਰਕਾਸ਼ ਸ਼ਰਮਾਂ ਜਿਲਾ ਪ੍ਰੈਸੱ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸੀਨੀਅਰ ਆਗੂ ਨਿਰਮਲ ਸਿੰਘ ਸੰਧੂ,ਬੀਬੀ ਦਵਿੰਦਰ ਕੌਰ ਖਾਲਸਾ ਸਾਬਕਾ ਮੈਬਰ ਸ਼੍ਰੋਮਣੀ ਕਮੇਟੀ, ਸ਼ਹਿਰੀ ਪ੍ਰਧਾਨ ਬੀ.ਸੀ.ਵਿੰਗ ਲਾਭ ਸਿੰਘ, ਸ਼ਹਿਰੀ ਪ੍ਰਧਾਨ ਵਿਉਪਾਰ ਵਿੰਗ ਮਨਮੋਹਨ ਕੁੱਕੂ, ਸ਼ਹਿਰੀ ਪ੍ਰਧਾਨ ਐਸ.ਸੀ. ਵਿੰਗ ਮੱਖਣ ਸਿੰਘ ਠੇਕੇਦਾਰ,ਸੀਨੀਅਰ ਐਡਵੋਕੇਟ ਸੁਰਜੀਤ ਸਿੰਘ ਸੋਹੀ, ਆਦਿ ਨੇ ਸ਼੍ਰੀ ਸਿੰਗਲਾ ਦਾ ਸਵਾਗਤ ਕਰਦਿਆਂ ਪਾਰਟੀ ਪ੍ਰਧਾਨ ਸ੍ਰ ਼ਸੁਖਬੀਰ ਸਿੰਘ ਬਾਦਲ, ਸਾਬਕਾ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸ੍ਰ ਼ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ,ਸ੍ਰ ਼ਸਿਕੰਦਰ ਸਿੰਘ ਮਲੂਕਾ ਕੌਮੀ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੀ ਸਿੰਗਲਾ ਨੂੰ ਅਹਿਮ ਜਿੰਮੇਵਾਰੀ ਦੇਣ ਤੇ ਤਹਿ ਦਿਲੋ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋ ਇਲਾਵਾ ਕੁਲਦੀਪ ਸਿੰਘ ਨੰਬਰਦਾਰ,ਬਲਵਿੰਦਰ ਸਿੰਘ ਬਿੰਦਰ, ਜਲੰਧਰ ਸਿੰਘ, ਹੰਸਰਾਜ ਮਿੱਠੂ,ਰੋਸ਼ਨ ਗਿਆਨਾਂ, ਤੇਜਾ ਸਿੰਘ ਜੱਥੇਦਾਰ, ਪ੍ਰਦੀਪ ਚਾਨਣਾਂ,ਰਾਹੁਲ ਕਾਂਸਲ(ਸਾਰੇ ਸਰਕਲ ਪ੍ਰਧਾਨ)ਹਰਵਿੰਦਰ ਗੰਜੂ, ਗੁਰਸੇਵਕ ਮਾਨ ,ਹਰਜਿੰਦਰ ਸਿੰਦਾ, ਸੁਖਦੇਵ ਬਰਾੜ, ਹਰਜਿੰਦਰ ਟੋਨੀ,ਬਲਵਿੰਦਰ ਬੱਲੀ,ਜਗਸ਼ੀਰ ਸਿੰਘ ਬੰਗੀ ,ਅੰਜਨਾ ਰਾਣੀ,(ਸਾਰੇ ਕੌਸਲਰ), ਸ਼੍ਰੀ ਰਾਕੇਸ ਸਿੰਗਲਾ, ਧੀਨਵ ਸਿੰਗਲਾ,ਸੀਰਾ ਸਿੱਧੂ,ਮਨਦੀਪ ਲਾਡੀ, ਪਰਮਪਾਲ ਸਿੱਧੂ, ਬੀਬੀ ਲਖਵਿੰਦਰ ਕੌਰ, ਡਿੰਪੀ ਬਾਘਲਾ, ਅਮਰਜੀਤ ਵਿਰਦੀ,ਰੁਪਿੰਦਰ ਸਰਾਂ,ਮਨਪ੍ਰੀਤ ਗੋਸਲ , ਕਮਲਜੀਤ ਅੋਲਖ, ਅਮਨ ਢਿੱਲੋਂ,ਹਰਬੰਸ ਢਿੱਲੋ, ਗੁਰਪ੍ਰੀਤ ਬੇਦੀ, ਅਮ੍ਰਿਤ ਸ਼ਰਮਾਂ,ਸੁਭਾਸ਼ ਪਿਸ਼ਤੀ, ਬਲਵੀਰ ਮਿਠੜੀ, ਇਕਬਾਲ ਮਿਠੜੀ,ਗੋਰਵ ਨਿਧਾਨੀਆ,ਕੁਲਦੀਪ ਢੱਲਾ, ਲਛਮਣ ਢਿੱਲੋਂ, ਪ੍ਰੇਮ ਗਰਗ, ਭਪਿੰਦਰ ਧਾਲੀਵਾਲ, ਦਰਬਾਰਾ ਸਿੰਘ ਬਾਰਾ, ਬਿਕਰਮਜੀਤ ਸਿੰਘ, ਗੁਰਜੀਤ ਕੌਰ ਬਲਰਾਜ ਨਗਰ, ਬੀਬੀ ਮਨਜੀਤ ਕੌਰ, ਬੀਬੀ ਪਰਮਜੀਤ ਕੌਰ ਉਧਮ ਸਿੰਘ ਨਗਰ, ਆਦਿ ਹਜ਼ਰ ਸਨ । ਅੰਤ ਵਿੱਚ ਸਮੁੱਚੀਆ ਸੰਗਤਾਂ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਜਨਰਲ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਨੇ ਕਿਹਾ ਕਿ ਮੈਨੁੰ ਜੋ ਜਿੰਮੇਵਾਰੀ, ਪਾਰਟੀ ਨੇ ਦਿੱਤੀ ਹੈ ਮੈ ਉਸਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਪਾਰਟੀ ਹੋਰ ਨੂੰ ਹੋਰ ਤਕੜਾ ਕਰਨ ਲਈ ਦਿਨ ਰਾਤ ਇੱਕ ਕਰ ਦੇਵਾਂਗਾ । ਉਹਨਾਂ ਆਪਣੀ ਨਿਯੁਕਤੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ,ਸਾਬਕਾ ਕੇਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਦਾ ਤਹਿ ਦਿਲੋ ਧੰਨਵਾਦ ਕੀਤਾ ਜਿਹਨਾਂ ਨੇ ਮੈਨੂੰ ਵੱਡੀ ਜਿੰਮੇਵਾਰੀ ਸੌਪ ਕੇ ਮੇਰਾ ਮਾਣ ਵਧਾਇਆ ਹੈ ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans