Menu

ਪੰਜਾਬੀ ਵੈਬ-ਸੀਰੀਅਲ “ਪ੍ਤੀਤ” ਭਾਗ-1 ਦੀ ਹੋਈ ਸੂਟਿੰਗ ਸ਼ੁਰੂ – ਲੇਖਕ ਬੀ. ਸਿੰਘ ਕੋਹਾਰ

ਸ੍ਰੀ ਮੁਕਤਸਰ ਸਾਹਿਬ, 7 ਸਤੰਬਰ (ਪਰਗਟ ਸਿੰਘ ) – ਅੱਜ ਕੱਲ ਟੈਲੀ ਫਿਲਮਾਂ ਦੇ ਨਾਲ ਨਾਲ ਦਰਸ਼ਕਾਂ ਵੱਲੋਂ ਵੈਬ ਸੀਰੀਅਲ ਦੀ ਵੀ ਮੰਗ ਕੀਤੀ ਜਾ ਰਹੀ ਹੈ |  ਦਰਸ਼ਕਾਂ ਦੀ ਇਸ ਮੰਗ ਦਾ ਧਿਆਨ ਰੱਖਦੇ ਹੋਏ  ‘ਕੋਹਾਰ ਫਿਲਮ ਪੋ੍ਡਿਕਸ਼ਨ’ ਵੱਲੋਂ ਪੰਜਾਬੀ ਵੈਬ ਸੀਰੀਅਲ “ਪ੍ਤੀਤ” ਦੀ ਸੂਟਿੰਗ ਪਿੰਡ ਕੋਹਾਰਵਾਲਾ ਵਿਖੇ ਨੀਲ ਕਮਲ, ਜੱਸਾ ਸੰਧੂ , ਅਮਨਦੀਪ ਸਿੰਘ ਦੇ ਯਤਨਾਂ ਸਦਕਾ  ਸ਼ੁਰੂ ਹੋਈ ਹੈ | ਫਿਲਮ ਦੇ ਪੋ੍ਡਿਊਸ਼ਰ ਰਾਣਾ ਢਿੱਲੋਂ, ਜਰਮਨ ਮਾਨ ਮੌੜ ਹਨ , ਇਸ ਫਿਲਮ ਨੂੰ  ਕੈਮਰਾਮੈਂਨ ਬੀ ਸਿੰਘ ਕੋਹਾਰ ਨੇ ਲਿਖਿਆ ਹੈ | ਤੇ ਫਿਲਮ ਨੂੰ ਡਰਾਇਕੈਟ ਵੀ ਖੁਦ ਕਰ ਰਹੇ ਹਨ | ਕੈਮਰਾ ਐਸ਼ਿਸਡੈਂਟ ਭਿੰਦਰ ਸ਼ਰਮਾਂ ਤੇ ਸੇਵਕ ਰੋੜੀਕਪੂਰਾ ਹੈ | ਇਸ ਵੈਬ ਸੀਰੀਅਲ ਚ ਅਦਾਕਾਰ ਭਿੰਦਰ ਸ਼ਰਮਾਂ, ਜਰਮਨ ਮਾਨ, ਸੰਦੀਪ ਸ਼ਰਮਾਂ,ਗੁਰਜ਼ੀਵਨ ਵਾਂਦਰ ਜਟਾਣਾ, ਬਲਵਿੰਦਰ ਕੌਰ, ਆਰਤੀ ਅਰੋੜਾ , ਬੀ. ਸਿੰਘ ਕੋਹਾਰ, ਖੁਸ਼ਹਾਲ ਸ਼ਰਮਾਂ, ਰਾਣਾ ਢਿੱਲੋਂ , ਕਾਕਾ ਬਰਾੜ  ਪੀ੍ਤ ਸਿੱਧੂ ਅਤੇ ਹੋਰ ਵੀ ਕਾਫੀ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ |  ਇਸ ਸਮੇਂ ਟੀਮ ਸੰਚਾਲਕ ਬੀ. ਸਿੰਘ ਕੋਹਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਈ ਸਮਾਜਿਕ ਮੁੱਦਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ | ਤੇ ਆਉਣ ਵਾਲੇ ਸਮੇਂ ਚ ਵੀ ਇਸੇ ਤਰਾਂ ਟੀਮ ਵੱਲੋਂ ਕੰਮ ਜਾਰੀ ਰਹੇਗਾ | ਇਸ ਸਮੇਂ ਬੀ. ਸਿੰਘ ਕੋਹਾਰ ਨੇ ਕਿਹਾ ਕਿ ਸਾਨੂੰ ਨਿਰੰਤਰ ਦਰਸ਼ਕਾਂ ਦੀ ਸਪੋਰਟ ਦੀ ਜਰੂਰਤ ਹੈ | ਸਾਡੀ ਟੀਮ ਵੱਲੋਂ ਆਉਣ ਵਾਲੇ ਸ਼ਮੇਂ ਚ ਵੱਖ ਵੱਖ ਵਿਸ਼ਿਆਂ ਉਤੇ ਵੀਡੀਓ  ਬਣਾ ਕੇ ‘ਕੋਹਾਰ ਫਿਲਮਜ਼’ ਯੂਟਿਊਬ ਚੈਨਲ ਤੇ ਹਾਜ਼ਰੀ ਲਗਾਉਦੇ ਰਹਾਂ ਗੇ |

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans