Menu

ਪੀ.ਚਿਦੰਬਰਮ ਨੇ ਪੀਐੱਮ ਕੇਅਰ ਫੰਡ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ, ਕਿਹਾ ਦਾਨੀਆਂ ਦੇ ਨਾਂ ਉਜਾਗਰ ਕਰਨ ‘ਚ ਕਾਹਦਾ ਡਰ

ਨਵੀਂ ਦਿੱਲੀ, 2 ਸਤੰਬਰ – ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ.ਚਿਦੰਬਰਮ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਤੇ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਬਣਾਏ ਗਏ ਪੀਐੱਮ ਕੇਅਰ ਫੰਡ ਨੂੰ ਲੈ ਕੇ ਨਿਸਾਨਾ ਵਿੰਨ੍ਹਿਆ। ਚਿਦੰਬਰਮ ਨੇ ਸਵਾਲ ਕੀਤਾ ਕਿ ਪੀਐੱਮ ਕੇਅਰ ਫੰਡ ਦੇ ਟਰੱਸਟੀ ਡੋਨਰਸ ਦੇ ਨਾਂ ਉਜਾਗਰ ਕਰਨ ਤੋਂ ਡਰ ਕਿਉਂ ਰਹੇ ਹੋ? ਚਿਦੰਬਰਮ ਨੇ ਟਵੀਟ ਕਰ ਕਿਹਾ ਕਿ ਫੰਡ ਦੇ ਆਡਿਟਰਸ ਨੇ ਪੁਸ਼ਟੀ ਕੀਤੀ ਹੈ ਕਿ 26 ਤੇ 31 ਮਾਰਚ 2020 ਦੇ ਵਿਚਕਾਰ ਸਿਰਫ਼ 5 ਦਿਨਾਂ ‘ਚ ਫੰਡ ਨੂੰ 3.076 ਕਰੋੜ ਰੁਪਏ ਪ੍ਰਾਪਤ ਹੋਏ ਹਨ ਪਰ ਇਨ੍ਹਾਂ ਦਾਨੀਆ ਦੇ ਨਾਂ ਸਾਹਮਣੇ ਨਹੀਂ ਆਉਣਗੇ। ਅਜਿਹਾ ਕਿਉਂ?

ਚਿਦੰਬਰਮ ਨੇ ਅੱਗੇ ਕਿਹਾ ਕਿ ਕੋਈ ਵੀ ਐੱਨਜੀਓ ਜਾਂ ਟਰੱਸਟ ਇਕ ਸੀਮਾ ਤੋਂ ਜ਼ਿਆਦਾ ਰਾਸ਼ੀ ਦਾਨ ਕਰਨ ਵਾਲੇ ਦਾਨੀਆਂ ਦੇ ਨਾਂ ਉਜਾਗਰ ਕਰਨ ਲਈ ਮਜ਼ੂਬਤ ਹੈ। ਇਸ ਨਾਲ ਪੀਐੱਮ ਕੇਅਰ ਫੰਡ ਨੂੰ ਛੋਟ ਕਿਉਂ ਹੈ? ਉਨ੍ਹਾਂ ਨੇ ਪੁੱਛਿਆ ਕਿ ਦਾਨ ਪਾਉਣ ਵਾਲਾ ਗਿਆਤ ਹੈ। ਦਾਨ ਪਾਉਣ ਵਾਲੇ ਦੇ ਟਰੱਸਟੀ ਗਿਆਤ ਹਨ। ਫਿਰ ਟਰਸਟੀ, ਦਾਨੀਆਂ ਦੇ ਨਾਂ ਉਜਾਗਰ ਕਰਨ ਤੋਂ ਕਿਉਂ ਡਰ ਰਹੇ ਹਨ?

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39929 posts
  • 0 comments
  • 0 fans