Menu

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਾਜਿਲਕਾ-2 ਵੱਲੋਂ ਪੀ.ਏ.ਐਸ 2020 ਟੈਸਟ ਬਾਰੇ ਵੱਖ ਵੱਖ ਸਕੂਲਾ ਨਾਲ ਮੀਟਿੰਗਾਂ

ਫਾਜਿਲਕਾ, 22 ਅਗਸਤ – ਅੱਜ ਸ਼ਨੀਵਾਰ ਨੂੰ ਜਿਲ੍ਹਾ ਫਾਜਿਲਕਾ ਦੇ ਬਲਾਕ ਫਾਜਿਲਕਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਸ਼ਾਮ ਸੁੰਦਰ ਸਿਡਾਨਾਂ ਜੀ ਵੱਲੋ ਇੱਕ ਪੀ.ਏ.ਐਸ 2020 ਟੈਸਟ ਬਾਰੇ ਵੱਖ ਵੱਖ ਸਕੂਲਾ ਨਾਲ ਮੀਟਿੰਗਾਂ ਕੀਤੀਆ ਗਈਆ । ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਝੰਗੜ ਭੈਣੀ ਦੇ ਸਟਾਫ ਸ੍ਰੀਮਤੀ ਰਾਜ ਰਾਣੀ, ਸਤਨਾਮ ਸਿੰਘ ਈ ਜੀ ਐਸ ਅਧਿਆਪਕ ਅਤੇ ਟੀ.ਪੀ. ਸਿੱਖਿਆਰਥੀ ਅਤੇ ਸਕੂਲਾਂ ਦੇ ਬੱਚਿਆ ਅਤੇ ਮਾਪਿਆਂ ਨਾਲ ਜੂਮ ਐਪ ਅਤੇ ਗੂਗਲ ਮੀਟ ਐਪ ਦੀ ਵਰਤੋ ਕਰ ਕੇ ਬੱਚਿਆ ਨੂੰ ਟੈਸਟ ਬਾਰੇ ਜਾਣਕਾਰੀ ਸਾਝੀ ਕੀਤੀ ਗਈ ।ਸ਼੍ਰੀ ਸ਼ਾਮ ਸੁੰਦਰ ਜੀ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਮਿਲਕੇ ਇਸ ਬਲਾਕ ਨੂੰ , ਇਸ ਜਿਲ੍ਹੇ ਨੂੰੰ ਪੰਜਾਬ ਵਿਚ ਅੱਗੇ ਲੈ ਕੇ ਜਾਣਾ ਹੈ ਅਤੇ ਸਕੂਲ ਸਿੱਖਿਆ ਵਿਭਾਗ ਅਤੇ ਸਕੱਤਰ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨਾ ਹੈ । ਇਹ ਟੈਸਟ ਸਤੰਬਰ, ਅਕਤੂਬਰ, ਨਵੰਬਰ, 2020 ਨੂੰ ਆਨ ਲਾਇਨ ਹੋ ਰਿਹਾ ਹੈ । ਬਲਾਕ ਮੀਡੀਆ ਕੋਆਰਡੀਨੇਟਰ ਫਾਜਿਲਕਾ-2 ਦੇ ਬਲਜੀਤ ਸਿੰਘ ਨੇ  ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾ ਮੀਟਿੰਗਾ ਵਿਚ ਸੀ.ਐਮ.ਟੀ. ਸੁਨੀਲ ਕੁਮਾਰ, ਬੀ.ਐਮ.ਟੀ. ਵਰਿੰਦਰ ਕੁਮਾਰ ਜੀ, ਜਿਲ੍ਹਾ ਕੋਆਰਡੀਨੇਟਰ ਸ੍ਰੀ ਰਜਿੰਦਰ ਕੁਮਾਰ ਜੀ ਅਤੇ ਵੱਖ ਵੱਖ ਸੀ.ਐਚ.ਟੀ ਸਾਹਿਬਾਨ ਅਤੇ ਸਕੂਲ ਮੁੱਖੀ ਅਧਿਆਪਕ ਜੀ ਅਤੇ ਮਾਪਿਆ ਦਾ ਭਰਪੂਰ ਸਹਿਯੌਗ ਮਿਲਿਆ ਅਤੇ ਮਾਪੇ ਅਤੇ ਬੱਚਿਆ ਨੇ ਵੱਧ ਵੱਧ ਪੀ.ਏ.ਐਸ਼ ਟੈਸਟ ਵਿਚ ਭਾਗ ਲੈਣ ਲਈ ਹੁੰਗਾਰਾ ਭਰਿਆ ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39941 posts
  • 0 comments
  • 0 fans