ਚੰਡੀਗੜ੍ਹ, 13 ਅਗਸਤ – ਜਥੇਦਾਰ ਬਲਜੀਤ ਸਿੰਘ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਪ੍ਰਧਾਨ ਚੁਣੇ ਗਏ ਹਨ। ਕੁੱਲ ਤਿੰਨ ਉਮੀਦਵਾਰ ਇੰਨ੍ਹਾਂ ਚੋਣਾਂ ਲਈ ਮੈਦਾਨ ‘ਚ ਸਨ। ਦਾਦੂਵਾਲ ਨੇ ਸਿਰਫ 2 ਵੋਟਾਂ ਦੇ ਫਰਕ ਨਾਲ ਇਹ ਪ੍ਰਧਾਨਗੀ ਲਈ ਹੈ। ਕੁੱਲ 36 ਮੈਂਬਰ ਸਨ ਜਿੰਨ੍ਹਾਂ ‘ਚੋਂ 19 ਦਾਦੂਵਾਲ ਦੇ ਹਿੱਸੇ ਆਈਆਂ ਤੇ ਝੀਂਡਾ ਗਰੁੱਪ ਵੱਲੋਂ ਜਸਬੀਰ ਸਿੰਘ ਖਾਲਸਾ ਨੂੰ ਕੁੱਲ 17 ਵੋਟਾਂ ਪਈਆਂ।