Menu

ਪਿਤਾ ਦੀ ਮੌਤ ਕਾਰਨ ਬੇਕਰਸਫੀਲਡ ਨਿਵਾਸੀ ਧਾਲੀਵਾਲ ਪਰਿਵਾਰ ਨੂੰ ਸਦਮਾ

ਬੇਕਰਸਫੀਲਡ, 22 ਜੁਲਾਈ – (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਬੇਕਰਸਫੀਲਡ  ਨਿਵਾਸੀ ਅਨੰਦ ਟਰੱਕ ਰਿਪੇਅਰ ਸ਼ਾਪ ਵਾਲੇ ਜਗਨਾਹਰ ਸਿੰਘ ਧਾਲੀਵਾਲ (ਨਾਹਰਾ ਬਿਲਾਸਪੁਰ) ਅਤੇ ਪਰਿਵਾਰ  ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ. ਜਸਵੰਤ ਸਿੰਘ ਧਾਲੀਵਾਲ (90) ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹਨਾਂ ਦਾ ਪਿਛਲਾ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਵਿੱਚ ਹੈ, ਅਤੇ ਉਹ ਪਿਛਲੇ 18 ਤੋ ਅਮਰੀਕਾ ਵਿਖੇ ਆਪਣੇ ਬੱਚਿਆ ਕੋਲ ਰਹਿ ਰਹੇ ਸਨ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 26 ਜੁਲਾਈ ਦਿਨ ਐਂਤਵਾਰ  ਨੂੰ ਗਰੀਨ-ਲਾਨ ਫਿਊਨਰਲ ਹੋਂਮ ਬੇਕਰਸਫੀਲਡ   (2739 panama lane) ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਸਹਿਬ ਬਾਬਾ ਦੀਪ ਸਿੰਘ ਜੀ (ਸ਼ਹੀਦ ਦਰਬਾਰ) ਬੇਕਰਸਫੀਲਡ (6700 Stine Rd) ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਸੰਪਰਕ ਨੰਬਰ:- 661-598-9200

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In