Menu

ਪੇਂਡੂਆਂ ਦਾ ਚੁੱਲ੍ਹਾ ਅਤੇ ਸ਼ਹਿਰੀਆਂ ਦੀ ਹੁੰਦੀ ਸੀ ਅੰਗੀਠੀ

ਬਠਿੰਡਾ 10ਜੂਨ (ਅਮਨ ਔਲਖ ) :-ਝਰਨੇਦਾਰ ਚੁੱਲ੍ਹੇ ਨੂੰ ,ਜਿਸ ਵਿੱਚ ਕੋਲਾ ਜਾਂ ਲੱਕੜ ਦਾ ਬੂਰ ਪਾ ਕੇ ਅੱਗ ਬਾਲੀ ਜਾਂਦੀ ਹੈ , ਅੰਗੀਠੀ ਕਹਿੰਦੇ ਹਨ । ਪਿੰਡਾਂ ਵਿੱਚ ਕਪਾਹ  , ਨਰਮੇ ਦੀ ਛੱਟੀਆਂ , ਲੱਕੜਾ , ਪਾਥੀਆਂ ਅਤੇ ਹੋਰ ਬਹੁਤ ਸਾਰੇ ਬਾਲਣ ਹਨ ,ਜਿਨ੍ਹਾਂ ਨਾਲ ਚੁੱਲ੍ਹੇ ਬਾਲ ਕੇ ਰੋਟੀ ਟੁੱਕ ਕੀਤਾ ਜਾਂਦਾ ਹੈ । ਪਰ ਸ਼ੀਹਰਾਂ ਵਿੱਚ ਪਰਿਵਾਰ ਬਹੁਤੇ ਅੰਗੀਠੀ ਉੱਪਰ ਰਸੋਈ ਕਰਦੇ ਸਨ । ਪਿੰਡਾਂ ਵਿੱਚ ਵੀ ਕਈ ਪਰਿਵਾਰ ਅੰਗੀਠੀ ਬਾਲਦੇ ਸਨ । ਅੰਗੀਠੀਆਂ ਬਜ਼ਾਰ ਵਿੱਚੋਂ ਬਣੀਆ ਬਣਾਈਆ ਮਿਲ ਜਾਂਦੀਆ ਸਨ ।ਕਈ ਪਰਿਵਾਰ ਪੁਰਾਣੀ ਬਾਲਟੀ ਜਾਂ ਪੀਪੇ ਵਿੱਚ ਲੋਹੇ ਦਾ ਝਰਨਾ ਲਗਵਾ ਕੇ ਅੰਗੀਠੀ ਬਣਵਾ ਲੈਂਦੇ ਸਨ। ਇਹਨਾਂ ਅੰਗੀਠੀਆਂ ਨੂੰ ਅੰਦਰ ਤੋਂ ਮਿੱਟੀ ਨਾਲ ਲਿੱਪਿਆ ਜਾਂਦਾ ਸੀ । ਇਹਨਾਂ ਦੇ ਪਿੱਛੋਂ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵਾਂ ਨੂੰ ਰਸੋਈਆਂ ਵਿੱਚ ਵਰਤਿਆ ਜਾਣ ਲੱਗਿਆ । ਹੁਣ ਤਾਂ ਸ਼ਹਿਰਾਂ ਵਿੱਚ ਬਹੁਤੇ ਪਰਿਵਾਰ ਰਸੋਈ ਲਈ ਰਸੋਈ ਗੈਸ ਦੀ ਵਰਤੋਂ ਕਰਦੇ ਹਨ ।ਅੰਗੀਠੀ ਦੀ ਵਰਤੋਂ ਹੁਣ ਬਹੁਤ ਹੀ ਘੱਟ ਕੀਤੀ ਜਾਂਦੀ ਹੈ ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39852 posts
  • 0 comments
  • 0 fans