Menu

ਮਨਿੰਦਰ ਦਿਓਲ ਗੀਤ ‘ਪਾਣੀ ਪੈਟਰੋਲ’ ਨਾਲ ਫਿਰ ਚਰਚਾ ਵਿੱਚ

ਫਰਿਜ਼ਨੋ,10 ਜੂਨ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਮੇਰੇ ਖ਼ਤ ਤੇ ਫੋਟੋਆਂ, ਸ਼ਰਬਤੀ ਅੱਖੀਆਂ ਅਤੇ ਮੁੰਡਿਆ ਦੇ ਦਿਲ ਹਿੱਲਦੇ ਵਰਗੇ ਸੁੱਪਰ ਹਿੱਟ ਗੀਤ ਗਾਉਣ ਵਾਲੀ ਹੁਸਨਾਂ ਦੀ ਪਰੀ ਗਾਇਕਾ ਮਨਿੰਦਰ ਦਿਓਲ ਅੱਜਕੱਲ ਫੇਰ ਆਪਣੇ ਨਵੇਂ ਨਕੋਰ ਸ਼ਰਾਰਤੀ ਗੀਤ ਪਾਣੀ ਪੈਟਰੋਲ ਨੂੰ ਲੈਕੇ ਸੁਰਖ਼ੀਆਂ ਵਿੱਚ ਹੈ। ਇਹ ਗੀਤ ਉਹਨਾਂ ਦੇ ਪਤੀ ਉੱਘੇ ਪ੍ਰਮੋਟਰ ਤੇ ਗੀਤਕਾਰ ਸਨੀ ਮਾਨ ਦੁਆਰਾ ਲਿਖਿਆ ਗਿਆ ਹੈ। ਸੰਗੀਤ ਦੀ ਦੁਨੀਆਂ ਦੀ ਜਾਣੀ ਪਹਿਚਾਣੀ ਕੈਟਰਿਕ ਕੰਪਨੀ ਦੁਆਰਾ ਇਹ ਗੀਤ ਰਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਮਿੱਠਾ ਸੰਗੀਤ  ‘ਮਿਊਜਕ ਮਾਸਟਰ ਟੋਨੀ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਖ਼ੂਬਸੂਰਤ ਵੀਡੀਓ ਨਾਲ ਸ਼ਿੰਗਾਰਿਆ ਹੈ ਕੈਮਰਾਮੈਂਨ ਹਰਪ੍ਰੀਤ ਸਿੰਘ ਨੇ, ਇਸ ਗੀਤ ਦੀ ਪ੍ਰੋਡਕਸ਼ਨ ਚੰਦਨ ਜੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਗੀਤ ਹਾਲੇ ਕੁਝ ਦਿਨ ਪਹਿਲਾ ਹੀ ਰਲੀਜ਼ ਹੋਇਆ ਹੈ, ਅਤੇ ਸ਼ੋਸ਼ਲ ਮੀਡੀਆ ਤੇ ਇਸ ਗੀਤ ਦੀ ਇਸ ਸਮੇਂ ਪੂਰੀ ਧੁੰਮ ਪਈ ਹੋਈ ਹੈ। ਲੋਕੀਂ ਗੀਤ ਦੇ ਬੋਲ, ਮਨਿੰਦਰ ਦਿਓਲ ਦੀ ਅਵਾਜ਼ ਤੇ ਅਦਾਕਾਰੀ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਮਨਿੰਦਰ ਦਿਓਲ ਇੱਕ ਵਾਰ ਫਿਰ ਇਸ ਗੀਤ ਨਾਲ ਪੰਜਾਬੀ ਗਾਇਕੀ ਵਿੱਚ ਚਰਚਾ ਵਿੱਚ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39911 posts
  • 0 comments
  • 0 fans