Menu

ਪੈਸਾ ਦੁੱਗਣਾ ਕਰਨ ਦਾ ਲਾਲਚ ਦੇ ਕੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲਾ ਕੈਂਡੀ ਬਾਬਾ ਗ੍ਰਿਫਤਾਰ

ਚੰਡੀਗੜ, 9 ਜੂਨ – 100 ਕਰੋੜ ਦੀ ਠੱਗੀ ਮਾਰਨ ਵਾਲੇ ਕੈਂਡੀ ਬਾਬਾ ਨੂੰ ਆਖ਼ਿਰਕਾਰ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਫਰੀਦਾਬਾਦ ਦੇ ਸੈਕਟਰ 30 ਕਰਾਇਮ ਬ੍ਰਾਂਚ ਨੇ ਕੈਂਡੀ ਬਾਬੇ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਮੁਲਜ਼ਮ ਬਾਬਾ ਨੂੰ ਕਰਾਇਮ ਬ੍ਰਾਂਚ ਨੇ 10 ਦਿਨ ਰਿਮਾਂਡ ਉੱਤੇ ਲੈ ਕੇ ਪੁੱਛਗਿਛ ਕਰ ਰਹੀ ਹੈ।

ਕੈਂਡੀ ਬਾਬਾ ਉੱਤੇ ਫਰੀਦਾਬਾਦ ਦੇ ਇਲਾਵਾ ਸੂਬੇ ਦੇ ਕਈ ਜਿਲਿਆਂ ਵਿੱਚ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਹਨ। ਭੂਤ -ਪ੍ਰੇਤ ਉਤਾਰਨ ਦਾ ਢੋਂਗ ਕਰਨ ਦੇ ਨਾਲ ਹੀ ਉਹ ਲੋਕਾਂ ਨੂੰ ਸਸਤਾ ਸੋਨਾ ਵੇਚਣ , ਵਿਦੇਸ਼ ਭੇਜਣ ਅਤੇ ਰੁਪਿਆ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਠੱਗਦਾ ਸੀ। ਜਦੋਂ ਲੋਕਾਂ ਨੂੰ ਉਸ ਉੱਤੇ ਸ਼ੱਕ ਹੋਣ ਲਗਾ ਤਾਂ ਸਾਲ 2018 ਵਿੱਚ ਉਹ ਫਰਾਰ ਹੋ ਗਿਆ ਪਰ ਉਦੋਂ ਤੱਕ ਉਹ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਚੁੱਕਿਆ ਸੀ।

ਪੁਲਿਸ ਦੇ ਮੁਤਾਬਿਕ ਮੁਲਜ਼ਮ ਬਾਬਾ ਨੇ ਲੋਕਾਂ ਤੋਂ ਲੱਗਭੱਗ 100 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਸਾਲ 2018 ਤੋਂ ਹੀ ਉਹ ਫਰਾਰ ਸੀ। ਫਰੀਦਾਬਾਦ ਦੇ ਇਲਾਵਾ ਸੂਬੇ ਦੇ ਕਈ ਜਿਲਿਆਂ ਵਿੱਚ ਲੱਗਭੱਗ 30 ਮੁਕੱਦਮੇ ਦਰਜ ਹਨ।

ਏਸੀਪੀ ਕਰਾਈਮ ਨੇ ਦੱਸਿਆ ਕਿ ਕੈਂਡੀ ਬਾਬਾ ਦੁਗਣਾ ਪੈਸਾ ਦੇਣ ਦੇਣ ਬਹਾਨੇ ਲੋਕਾਂ ਨਾਲ ਧੋਖਾ ਕਰਦਾ ਸੀ। ਉਹ ਹਨੇਰੇ ਕਮਰੇ ਵਿਚ ਮੋਮਬੱਤੀਆਂ ਜਗਾਉਂਦਾ ਸੀ ਅਤੇ ਨੋਟਾਂ ਦਾ ਮੀਂਹ ਪਵਾਉਣ ਦਾ ਝਾਂਸਾ ਦਿੰਦਾ। ਕੈਂਡੀ ‘ਤੇ ਨਕਲੀ ਨੋਟਾਂ ਅਤੇ ਨਕਲੀ ਸੋਨੇ ਦੀਆਂ ਇੱਟਾਂ ਦੇਣ ਦਾ ਵੀ ਦੋਸ਼ ਹੈ।ਪੁਲਿਸ ਤਾਂਤਰਿਕ ਖਿਲਾਫ ਹਰ ਪਹਿਲੂ’ ਤੇ ਜਾਂਚ ਕਰ ਰਹੀ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39931 posts
  • 0 comments
  • 0 fans