Menu

ਡੇਰੇਕ ਚੌਵਿਨ ਖ਼ਿਲਾਫ਼ ਸੈਕਿੰਡ-ਡਿਗਰੀ ਕਤਲ ਦਾ ਇਲਜ਼ਾਮ ਜੋੜਿਆ ਅਤੇ ਬਾਕੀਆਂ ਤੇ ਕਤਲ ਵਿੱਚ ਸਹਾਇਤਾ ਦੇ ਚਾਰਜ ਲੱਗੇ

ਅਮਰੀਕਾ, 4 ਜੂਨ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਮਿਨੇਸੋਟਾ ਸਟੇਟ ਨੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਖ਼ਿਲਾਫ਼ ਸੈਕਿੰਡ-ਡਿਗਰੀ ਕਤਲ ਦਾ ਇਲਜ਼ਾਮ ਜੋੜਿਆ ਹੈ ਅਤੇ ਜਾਰਜ ਫਲਾਇਡ ਦੀ ਮੌਤ ਦੇ ਸਬੰਧ ਵਿੱਚ ਤਿੰਨ ਹੋਰ ਸਾਬਕਾ ਪੁਲਿਸ  ਅਧਿਕਾਰੀਆਂ ਉੱਤੇ ਦੋਸ਼ ਤੈਅ ਕੀਤੇ ਹਨ।
ਬੁੱਧਵਾਰ ਨੂੰ ਅਦਾਲਤ ਵਿੱਚ ਚੌਵਿਨ ਖ਼ਿਲਾਫ਼ ਨਵਾਂ ਦੋਸ਼ ਸ਼ਾਮਲ ਕੀਤਾ ਗਿਆ, ਜਿਸ ਨੂੰ ਜਾਰਜ ਫਲਾਇਡ ਦੀ ਮੌਤ ਤੋਂ ਪਹਿਲਾਂ ਉਸਦੀ ਧੌਣ ਤੇ ਗੋਡਾ ਰੱਖਦੇ ਨੂੰ ਵੇਖਿਆ ਗਿਆ ਸੀ। ਚੌਵਿਨ ‘ਤੇ ਪਹਿਲਾਂ ਤੀਜੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਫੌਰਮਰ ਅਧਿਕਾਰੀ ਥੌਮਸ ਲੇਨ, ਟੌ ਥਾਓ ਅਤੇ ਜੇ. ਐਲਗਜ਼ੈਡਰ ਕੁਐਂਗ, ਜਿਨ੍ਹਾਂ ਨੂੰ ਮਿਨੀਆਪੋਲਿਸ ਪੁਲਿਸ ਵਿਭਾਗ ਤੋਂ ਚੌਵਿਨ ਦੇ ਨਾਲ ਬਰਖਾਸਤ ਕੀਤਾ ਗਿਆ ਸੀ, ਉੱਤੇ ਵੀ ਦੂਜੀ ਡਿਗਰੀ ਦੇ ਕਤਲ ਦੀ ਸਹਾਇਤਾ ਕਰਨ ਅਤੇ ਉਸ ਨਾਲ ਧੱਕਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans