Menu

ਜੈਸਿਕਾ ਲਾਲ ਕਤਲ ਮਾਮਲਾ : ਮਨੂ ਸ਼ਰਮਾ ਰਿਹਾਅ

ਨਵੀਂ ਦਿੱਲੀ, 2 ਜੂਨ – ਸਾਲ 1999 ਦੇ ਜੈਸਿਕਾ ਲਾਲ ਕਤਲ ਕੇਸ ‘ਚ ਸਜ਼ਾਯਾਫਤਾ ਮਨੂ ਸ਼ਰਮਾ ਨੂੰ  ਚੰਗੇ ਵਤੀਰੇ ਦੇ ਅਧਾਰ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਮਨੂ ਨੂੰ ਸਾਲ 2006 ‘ਚ ਦਿੱਲੀ ਹਾਈ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਦੱਸਦੇਈਏ ਕਿ ਮਨੂ ਸ਼ਰਮਾ ਹਰਿਆਣਾ ਦੇ ਸਾਬਕਾ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ ਹਨ।

ਮਨੂ ਸ਼ਰਮਾ ਦੇ ਨਾਲ ਇਸ ਕਤਲ ਕੇਸ ‘ਚ ਕੁੱਲ 19 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਰਿਹਾਅ ਕੀਤੇ ਗਏ ਸਾਰੇ ਕੈਦੀਆਂ ਦੀ ਫਾਈਲ ਦਿੱਲੀ ਦੇ ਐਲ.ਜੀ. ਅਨਿਲ ਬੈਜਲ ਦੁਆਰਾ ਕਲੀਅਰ ਕੀਤੀ ਗਈ ਹੈ।

Listen Live

Subscription Radio Punjab Today

Our Facebook

Social Counter

  • 16188 posts
  • 0 comments
  • 0 fans

Log In