Menu

14 ਸਾਲ ਤੋਂ ਬੰਦ ਹੈ ਦਬਈ ਦੀ ਜੇਲ੍ਹ ਵਿੱਚ,ਪਰਵਿੰਦਰ ਸਿੰਘ ਦੇ ਮਾਤਾ ਪਿਤਾ ਨੇ ਲਾਈ ਗੁਹਾਰ

ਸ਼ਾਹਕੋਟ ਤਹਿਸੀਲ ਦੇ ਪਿੰਡ ਦਾਨੇਵਾਲ ਦਾ ਇੱਕ ਨੌਜਵਾਨ ਦਬਈ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ । ਨੌਜਵਾਨ  ਪਰਵਿੰਦਰ ਸਿੰਘ ਦੇ ਪਿਤਾ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ  ਉਹਨਾਂ ਦਾ ਲੜਕਾ ਰੋਜ਼ੀ ਰੋਟੀ ਕਮਾਉਣ ਦੇ ਲਈ 2006 ‘ਚ ਦਬਈ ਗਿਆ ਸੀ । ਜਿੰਨੀ ਵੀ ਜਾਣਕਾਰੀ ਉਹਨਾਂ ਨੂੰ ਮਿਲੀ ਹੈ , ਉਸ ਮੁਤਾਬਿਕ ਕੰਪਨੀ ਵਲੋਂ ਦਿੱਤੀ ਰਿਹਾਇਸ਼ ਵਿੱਚ ਪੰਜਾਬ ਤੋਂ ਗਏ ਹੋਰ ਵੀ ਮੁੰਡੇ ਰਹਿੰਦੇ ਸਨ ਅਤੇ ਉਹਨਾਂ ਦਾ ਹੋਰ ਮੁੰਡਿਆ ਨਾਲ ਝਗੜਾ ਹੋ ਗਿਆ , ਜਿਸ ਵਿੱਚ ਇੱਕ ਬੰਦਾ ਮਾਰਿਆ ਗਿਆ ਸੀ । ਉਨ੍ਹਾਂ ਦਾ ਲੜਕਾ 16 ਹੋਰ ਪੰਜਾਬੀਆ ਨਾਲ ਦਬਈ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਜਾ ਸੁਣਾਉਣ ਮਗਰੋਂ ਦਬਈ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ । ਲੜਕੇ ਦੇ ਪਿਤਾ ਸ਼ਿੰਦਾ ਸਿੰਘ ਨੇ ਦੱਸਿਆ ਕਿ ਬਾਕੀ ਮੁੰਡੇ  ਕਿਵੇਂ ਨਾ ਕਿਵੇਂ ਕਰ ਕੇ ਵਾਪਿਸ ਪੰਜਾਬ ਆ ਗਏ ਹਨ , ਪਰ ਉਹਨਾਂ ਦਾ ਲੜਕਾ ਅਜੇ ਵੀ ਜੇਲ੍ਹ ਵਿੱਚ ਬੰਦ ਹੈ । ਪਰਿਵਾਰ ਵਲੋਂ ‘ਸਰਬੱਤ ਦਾ ਭਲਾ ‘ ਟਰੱਸਟ ਦੇ ਮੁੱਖੀ ਐੱਸ ਉਬਰਾਏ ਅਤੇ ਸਰਕਾਰ ਨੂੰ ਗੁਹਾਰ ਲਈ ਹੈ ਕਿ ਜਿਵੇ ਕਿਵੇਂ ਵੀ ਉਹਨਾਂ ਦਾ ਪੁੱਤਰ ਵਾਪਿਸ ਮੰਗਵਾਇਆ ਜਾਵੇ ।

ਉਹਨਾਂ ਨੇ ਅੱਗੇ ਕਿਹਾ ਕਿ ਪਰਿਵਾਰ ਪਹਿਲਾਂ ਹੀ ਗਰੀਬੀ ਦੀ ਮਾਰ ਝੱਲ ਰਿਹਾ ਹੈ ਅਤੇ ਦਬਈ ਵਿੱਚਲੇ ਅਦਾਲਤਾਂ ਦੇ ਖਰਚੇ ਉਹਨਾਂ ਲਈ ਸਹਿਣੇ ਮੁਸ਼ਕਿਲ ਨੇ । ਇੱਕ ਸਵਾਲ ਦਾ ਜਵਾਬ ਦਿੰਦਿਆ ਲੜਕੇ ਦੇ ਬਾਪ ਨੇ ਦੱਸਿਆ ਕਿ ਉਹਨਾਂ ਨੂੰ ਇਹ ਨਹੀ ਪਤਾ ਕਿ ਉਹ ਕਿਹੜੇ  16 ਨੌਜਵਾਨ ਪੰਜਾਬੀ ਹਨ , ਜੋ ਉਹਨਾਂ ਦੇ ਲੜਕੇ ਨਾਲ ਜੇਲ੍ਹ ਵਿੱਚ ਬੰਦ  ਸਨ । ਨਾ ਹੀ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਪਿੰਡ ਕਿਹੜੇ ਹਨ , ਨਹੀ ਤਾਂ ਉਹ ਹੋਰ ਵੀ ਵਿਸਥਾਰ ਨਾਲ ਜਾਣਕਾਰੀ ਕਰ ਦਿੰਦੇ ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39943 posts
  • 0 comments
  • 0 fans