Menu

ਜਾਣੋ… 20 ਲੱਖ ਕਰੋੜ ਦੇ ਪੈਕੇਜ ‘ਚੋਂ ਕਿਸ ਨੂੰ ਮਿਲੇਗਾ ਕਿੰਨਾ ਹਿੱਸਾ?

ਨਵੀਂ ਦਿੱਲੀ, 13 ਮਈ – ਕੋਰੋਨਾਵਾਇਰਸ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ 12 ਮਈ ਨੁੰ ਦੇਸ਼ ਨੂੰ ਸੰਬੋਧਨ ਦੌਰਾਨ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲੌਕਡਾਊਨ 4.0 ਦਾ ਵੀ ਐਲਾਨ ਕੀਤਾ ਹੈ। ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫਰੰਸ ਕਰਕੇ ਇਸਦੇ ਇਸਤੇਮਾਲ ਹੋਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ –

ਫੰਡਾਂ ਦੇ ਜ਼ਰੀਏ ਕੀਤਾ ਜਾਵੇਗਾ 50,000 ਕਰੋੜ ਦਾ ਇਕੁਇਟੀ ਨਿਵੇਸ਼

ਸੰਕਟ ਵਿੱਚ 2 ਲੱਖ ਐਮਐਸਐਮਈਜ਼ (MSMEs) ਨੂੰ ਕਰਜ਼ੇ ਲਈ 20,000 ਕਰੋੜ

ਐਮਐਸਐਮਈਜ਼ ਨੂੰ ਇਕ ਸਾਲ ਲਈ ਈਐਮਆਈ ਤੋਂ ਰਾਹਤ ਮਿਲੀ, ਐਮਐਸਐਮਈ ਨੂੰ 25,00 ਕਰੋੜ ਰੁਪਏ ਦਾ ਲਾਭ ਮਿਲੇਗਾ

ਐਮਐਸਐਮਈਜ਼ ਨੂੰ 3 ਲੱਖ ਕਰੋੜ ਦਾ ਅਸੁਰੱਖਿਅਤ ਕਰਜ਼ਾ ਦਿੱਤਾ ਜਾਵੇਗਾ। ਇਸ ਨਾਲ 45 ਲੱਖ ਐਮਐਸਐਮਈ ਲਾਭ ਹੋਣਗੇ

ਲਘੂ ਉਦਯੋਗ ਲਈ 6 ਅਜਿਹੇ ਕਦਮ ਚੁੱਕੇਗੀ, 2 ਈਪੀਐਫ ਲਈ, 2 ਐਨਬੀਐਫਸੀ ਨਾਲ ਜੁੜੇ ਫੈਸਲੇ ਅਤੇ ਐਮਐਫਆਈ ਨਾਲ ਸਬੰਧਤ 1

41 ਕਰੋੜ ਜਨ ਧਨ ਖਾਤਾ ਧਾਰਕਾਂ ਦੇ ਖਾਤੇ ਵਿੱਚ ਡੀਬੀਟੀ ਤਬਦੀਲ

ਡੀਬੀਟੀ ਦੇ ਜ਼ਰੀਏ ਸਿੱਧੇ ਤੌਰ ‘ਤੇ ਲੋਕਾਂ ਦੇ ਖਾਤਿਆਂ’ ਤੇ ਪੈਸੇ ਭੇਜੇ ਜਾ ਰਹੇ ਹਨ, ਕਿਸੇ ਨੂੰ ਵੀ ਬੈਂਕ ਜਾਣ ਦੀ ਜ਼ਰੂਰਤ ਨਹੀਂ
-ਲਘੂ ਉਦਯੋਗਾਂ ਲਈ ਵੱਡੇ ਐਲਾਨ
-31 ਅਕਤੂਬਰ ਤੱਕ ਲੋਨ ਮਿਲੇਗਾ
-MSMEs ਲਈ 6 ਕਦਮ ਚੁੱਕੇ ਜਾਣਗੇ
-MSMEs ਲਈ 3 ਲੱਖ ਕਰੋੜ ਦਾ ਲੋਨ
-MSMEs ਨੂੰ 3 ਲੱਖ ਕਰੋੜ ਦਾ ਬਿਨਾ ਗਾਰੰਟੀ ਲੋਨ
-ਇਹ ਲੋਨ ਚਾਰ ਸਾਲ ਲਈ ਹੋਵੇਗਾ
-ਪਹਿਲੇ ਸਾਲ ਮੂਲ ਨਹੀਂ ਦੇਣਾ ਹੋਵੇਗਾ
-45 ਲੱਖMSMEs ਨੂੰ ਮਿਲੇਗਾ ਫਾਇਦਾ
-‘RBI ਆਉਣ ਵਾਲੇ ਦਿਨਾਂ ‘ਚ ਬਜ਼ਾਰ ‘ਚ ਪੈਸਾ ਲਾਵੇਗਾ’
-ਛੋਟੇ ਦਰਮਿਆਨੇ ਉਦਯੋਗ ਆਰਥਿਕਤਾ ਦੀ ਰੀੜ ਹੈ
-ਇਹ 12 ਕਰੋੜ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ
-41 ਕਰੋੜ ਖਾਤਿਆਂ ‘ਚ 52 ਹਜ਼ਾਰ ਕਰੋੜ ਰੁਪਏ ਪਾਏ ਗਏ
-ਲੌਕਡਾਊਨ ‘ਚ ਕਿਸਾਨਾਂ ਦੇ ਖਾਤਿਆਂ ‘ਚ ਪੈਸੇ ਭੇਜਿਆ ਗਿਆ
-‘ਗਰੀਬਾਂ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ’
-‘ਖੇਤੀਬਾੜੀ ਤੇ ਉਦਯੋਗਿਕ ਵਿਕਾਸ ਲਈ ਵੀ ਅਹਿਮ ਕਦਮ ਚੁੱਕੇ’
-‘ਆਤਮ ਨਿਰਭਰਤਾ ਵਾਲੀ ਸੋਚ ਨੇ ਨਵਾਂ ਜੋਸ਼ ਭਰਿਆ’
-‘ਭਾਰਤ ਨੇ ਸੰਕਟ ਦੇ ਸਮੇਂ ਦੁਨੀਆ ਭਰ ‘ਚ ਦਵਾਈਆਂ ਭੇਜੀਆਂ’
-‘ਸਰਕਾਰ ਨੇ ਪਹਿਲਾਂ 1 ਲੱਖ 70 ਹਜ਼ਾਰ ਕਰੋੜ ਦਾ ਪੈਕੇਜ ਦਿੱਤਾ’
-ਆਤਮ ਨਿਰਭਰਤਾ ‘ਤੇ ਸਾਡਾ ਜ਼ੋਰ- ਸੀਤਾਰਮਨ
-ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰੈੱਸ ਕਾਨਫਰੰਸ
-ਆਰਥਿਕ ਪੈਕੇਜ ਬਾਰੇ ਮੰਤਰਾਲਿਆਂ ਨਾਲ ਚਰਚਾ ਕੀਤੀ- ਸੀਤਾਰਮਨ
-PM ਨੇ ‘ਆਤਮ ਨਿਰਭਰ ਭਾਰਤ’ ਦਾ ਵਿਜ਼ਨ ਦਿੱਤਾ
‘-ਆਤਮ ਨਿਰਭਰ ਭਾਰਤ’ ‘ਤੇ ਸਰਕਾਰ ਦਾ ਜ਼ੋਰ
-‘ਲੋਕਲ ਬ੍ਰੈਂਡ ਨੂੰ ਗਲੋਬਲ ਬਣਾਉਣਾ ਹੈ’
-‘ਗਰੀਬਾਂ ਦੀ ਮਦਦ ਲਗਾਤਾਰ ਜਾਰੀ ਰਹੇਗੀ’
-‘ਸੁਝਾਵਾਂ ਤੋਂ ਬਾਅਦ ਆਰਥਿਕ ਪੈਕੇਜ ਬਣਾਇਆ ਗਿਆ’
-‘ਆਰਥਿਕ ਪੈਕੇਜ ‘ਤੇ ਸਾਰੇ ਵਿਭਾਗਾਂ ਨਾਲ ਗੱਲ ਕੀਤੀ’
-‘ਕੋਰੋਨਾ ਸੰਕਟ ਤੋਂ ਬਾਅਦ ਆਰਤਿਕ ਸੁਧਾਰ ਜਾਰੀ’
’21ਵੀਂ ਸਦੀ ‘ਚ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ’
-‘ਸੰਕਟ ‘ਚ ਮੌਕੇ ਤਲਾਸ਼ਣ ਦਾ ਮੌਕਾ’
-‘ਕਈ ਸੈਕਟਰਾਂ ਲਈ ਸੁਧਾਰਾਂ ਦਾ ਐਲਾਨ ਹੋਵੇਗਾ’
-‘ਦੇਸ਼ ‘ਚ ਪੀਪੀਈ ਕਿੱਟਾਂ ਤੇ ਵੈਂਟੀਲੇਟਰ ਬਣ ਰਹੇ’
-‘ਗਰੀਬਾਂ ਦੀ ਭਲਾਈ ਲਈ ਸਰਕਾਰ ਨੇ ਕਈ ਸਕੀਮਾਂ ਚਲਾਈਆਂ’
-‘ਖੇਤੀਬਾੜੀ ਤੇ ਉਦਯੋਗਿਕ ਖੇਤਰ ਲਈ ਵੀ ਅਹਿਮ ਕਦਮ ਚੁੱਕੇ’
-‘PM ਦੀ ਆਤਮ ਨਿਰਭਰਤਾ ਵਾਲੀ ਸੋਚ ਨੇ ਨਵਾਂ ਜੋਸ਼ ਭਰਿਆ’
-‘ਭਾਰਤ ਨੇ ਸੰਕਟ ਦੇ ਸਮੇਂ ਦੁਨੀਆ ਭਰ ‘ਚ ਦਵਾਈਆਂ ਭੇਜੀਆਂ’
-ਫੰਡਸ ਆਫ ਫੰਡ ਦਾ ਪ੍ਰਬੰਧ ਕੀਤਾ ਗਿਆ
-NPA  ਵਾਲੇ MSME ਨੂੰ ਵੀ ਲੋਨ ਦਿੱਤਾ ਜਾਵੇਗਾ
-ਤਣਾਅ ਵਾਲੇ MSME ਨੂੰ 20 ਕਰੋੜ ਰੁਪਏ ਲੋਨ
-1 ਕਰੋੜ ਵਾਲਾ ਮਾਈਕਰੋ ਉਦਯੋਗ
-5 ਕਰੋੜ ਤੱਕ ਟਰਨ ਉਵਰ ਵਾਲਾ ਮਾਈਕ੍ਰੋ ਉਦਯੋਗ

-15 ਹਜਾਰ ਤੋਂ ਘੱਟ ਸੈਲਰੀ ਵਾਲਿਆ ਨੂੰ ਫਾਇਦਾ
ਸੈਲਰੀ ਦਾ 24 ਫੀਸਦੀ PF ਸਰਕਾਰ ਜਮ੍ਹਾ ਕਰਵਾਏਗੀ

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans