Menu

ਸਹਾਇਤਾ ਅਤੇ ਪੀਸੀਏ ਵੱਲੋਂ ਫਰਿਜ਼ਨੋ ਦੇ ਨਰਸਿੰਗ-ਹੋਂਮ ਨੂੰ 250 ਮਾਸਕ ਡੋਨੇਟ ਕੀਤੇ ਗਏ

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਕੋਵਿੱਡ – 19 ਦੇ ਚੱਲਦਿਆਂ ਲੋੜਵੰਦ ਲੋਕਾਂ ਦੀ ਮੱਦਦ ਲਈ ਸਹਾਇਤਾ ਸੰਸਥਾ ਅਤੇ ਪੀਸੀਏ ਫਰਿਜ਼ਨੋ ਪਹਿਲੀ ਕਤਾਰ ਵਿੱਚ ਲੜਨ ਵਾਲੇ ਕਾਮਿਆਂ ਲਈ ਕੈਲੇਫੋਰਨੀਆਂ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਮਾਸਕ ਅਤੇ ਹੋਰ ਲੋੜੀਂਦਾ ਸਮਾਨ ਪਹੁੰਚਾ ਰਹੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੇ ਡਾਊਨ ਟਾਊਨ ਵਿੱਚ ਡੀਕੋਰ ਮੈਨਚਿਸਰ ਨਰਸਿੰਗ ਹੋਂਮ ਜਿਹੜਾ ਪਹਿਲਾਂ ਗੋਲਡਨ ਲਿਵਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਨਰਸਿੰਗ ਹੋਂਮ ਦੇ ਕੁਝ ਕੁ ਮਰੀਜ਼ ਪਿਛਲੇ ਦਿਨੀਂ ਕੋਵਿੱਡ ਪੀੜਤ ਵੀ ਪਾਏ ਗਏ ਸਨ। ਇਸ ਨਰਸਿੰਗ ਹੋਂਮ ਲਈ ਸਹਾਇਤਾ ਸੰਸਥਾ ਅਤੇ ਪੀਸੀਏ ਨੇ 250 ਸਰਜੀਕਲ ਮਾਸਕ ਪਹੁੰਚਦੇ ਕੀਤੇ। ਨਰਸਿੰਗ ਹੋਂਮ ਦੇ ਐਡਮਨਿਸਟੇਟਰ (administrator) ਬਰੈਂਡਨ ਬਿਗਲਿਓ (Brandon Bigelow ) ਨੇ ਉਚੇਚੇ ਤੌਰ ਸਹਾਇਤਾ ਅਤੇ ਪੀਸੀਏ ਦਾ ਧੰਨਵਾਦ ਕੀਤਾ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39852 posts
  • 0 comments
  • 0 fans