Menu

ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਖੇ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸ਼ਾਮ 140 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ ‘ਤੇ ਛਡਿਆ

ਅੰਮ੍ਰਿਤਸਰ, 29 ਮਾਰਚ – ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਦੀਆ ਜੇਲ੍ਹਾਂ ‘ਚ ਬੰਦ 6000 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ ਦਾ ਐਲਾਨ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਸੀ। ਜਿਸ ਦੇ ਚੱਲਦਿਆਂ ਜਿੱਥੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ 2500 ਦੇ ਕਰੀਬ ਕੈਦੀ ਹਨ। ਜਿੰਨਾ ਵਿਚੋਂ ਬੀਤੀ ਰਾਤ 61 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ ਤੇ ਘਰਾਂ ਨੂੰ ਰਵਾਨਾ ਕੀਤਾ ਗਿਆ ਸੀ। ਉੱਥੇ ਹੀ ਅਜ 140 ਦੇ ਕਰੀਬ ਕੈਦੀਆਂ ਨੂੰ 6 ਹਫ਼ਤੇ (42 ਦਿਨ) ਦੀ ਪਰੋਲ ਤੇ ਘਰਾਂ ਨੂੰ ਭੇਜਿਆ ਜਾ ਗਿਆ ਹੈ ।ਡੀ ਆਈ ਜੀ ਜੇਲ ਲੱਖਮੰਦਰ ਸਿੰਘ ਜਾਖੜ ਨੇ ਦੱਸਿਆ ਕਿ ਜਿਸ ਦੇ ਚੱਲਦਿਆਂ ਜਿੱਥੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ 2500 ਦੇ ਕਰੀਬ ਕੈਦੀ ਹਨ। ਜਿੰਨਾ ਵਿਚੋਂ ਬੀਤੀ ਰਾਤ 61 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ ਤੇ ਘਰਾਂ ਨੂੰ ਰਵਾਨਾ ਕੀਤਾ ਗਿਆ ਸੀ। ਉੱਥੇ ਹੀ ਅਜ 444ਦੇ ਕਰੀਬ ਕੈਦੀਆਂ  ਨੂੰ 6 ਹਫ਼ਤੇ (42 ਦਿਨ) ਦੀ ਪਰੋਲ ਤੇ ਘਰਾਂ ਨੂੰ ਭੇਜਿਆ ਜਾ ਰਿਹਾ ਹੈ ।ਉਨ੍ਹਾਂ ਅਗੇ ਦੱਸਿਆ ਕਿ ਸ਼੍ਰੀ ਅੰਮ੍ਰਿਤਸਰ ਰੇਂਜ ਅਧੀਨ ਆਉਂਦੀਆਂ ਚਾਰ ਜੇਲਾਂ ਵਿੱਚੋ ਸਰਕਾਰੀ ਹੁਕਮ ਤੇ ਕੈਦੀ ਪਰੋਲ ਤੇ ਭੇਜੇ ਗਏ ਹਨ , ਸ਼੍ਰੀ ਅੰਮ੍ਰਿਤਸਰ ਜੇਲ ਵਿੱਚੋ , ਗੁਰਦਸਪੂਰ 65 ਹੋਸ਼ਿਆਰਪੂਰ 9 ਅਤੇ ਕਪੂਰਥਲਾ ਮਾਡਰਨ ਜੇਲ ਵਿੱਚੋ 142 ਸਬ ਜੇਲ ਪੱਟੀ 10 ਸਬ ਜੇਲ ਪਠਾਨਕੋਟ 13 ਇਨੇ ਕੈਦੀ ਸ਼ਾਮ ਤਕ ਪਰੋਲ ਤੇ ਭੇਜੇ ਜਾ ਚੁੱਕੇ ਹਨ , ਜਾਖੜ ਨੇ ਕਿਹਾ ਕਿ ਪਾਸਕੋ ਐਕਟ , 376 ਅਤੇ 379 ਬੀ ਤਹਿਤ ਸਜ਼ਾਯਾਫ਼ਤਾ ਦੇ ਨਾਲ ਨਾਲ ਤੇਜਾਬੀ ਹਮਲੇ , UAPA , ਧਮਾਕਾ ਕਾਨੂੰਨ ਅਤੇ ਵਿਦੇਸ਼ੀ ਕੈਦੀਆਂ ਬਾਰੇ ਵਿਚਾਰ ਨਹੀਂ ਕੀਤਾ ਜਾਵੇਗਾ, ਇਸ ਦੇ ਨਾਲ ਹੀ ਪੰਦਰਾਂ ਸੌ ਹੋਰ ਹਵਾਲਾਤੀ ਅਤੇ ਕੈਦੀ ਆਉਂਦੇ ਦਿਨਾਂ ਵਿੱਚ ਭੇਜੇ ਜਾਣਗੇ

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39941 posts
  • 0 comments
  • 0 fans