Menu

ਆਖਿਰ ਕਿਉਂ ਕੀਤੀ ਸੀ ਪ੍ਰੇਮੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ..?

(ਤ੍ਰਲੋਚਨ ਸਿੰਘ ਬਰਾੜ) 

ਡੇਰਾ ਪ੍ਰੇਮੀਆਂ ਵਿਚ ਬਦਲਾਖੋਰੀ ਦੀ ਭਾਵਨਾ ਹੀ ਬਣੀ ਬੇਅਦਬੀ ਦਾ ਮੁੱਖ ਕਾਰਨ

ਅਪ੍ਰੈਲ 1948 ਵਿੱਚ ਡੇਰਾ ਸੱਚਾ ਸੌਦਾ ਹੋਂਦ ਵਿੱਚ ਆਇਆ ਸੀਇਸ ਦੀ ਸਥਾਪਨਾ ਮਸਤਾਨਾ ਬਲੋਚਿਸਤਾਨੀ (ਜੋ ਕਿ ਰਾਧਾ ਸਵਾਮੀ ਡੇਰੇਬਿਆਸ ਦੇ ਦੂਜੇ ਮੁਖੀ ਬਾਬਾ ਸਾਵਨ ਸਿੰਘ ਦਾ ਚੇਲਾ ਸੀਨੇ ਕੀਤੀ। ਰਾਧਾ ਸਵਾਮੀ ਡੇਰਾ ਬਿਆਸ ਵੱਲੋਂ ਹਰਿਆਣੇ ਵਿੱਚ 25 ਆਸ਼ਰਮ ਬਣਾਏ ਜਾ ਰਹੇ ਸਨ ਤੇ ਜਿਨ੍ਹਾਂ ਵਿੱਚੋਂ ਮੇ ਡੇਰਾ ਸਿਰਸਾ ਨੂੰ ਹੋਂਦ ਵਿੱਚ ਲਿਆਂਦਾ ਗਿਆ ਤੇ ਇਹ ਡੇਰਾ ਬੇਪਰਵਾਹ ਮਸਤਾਨਾ ਜੀ ਵੱਲੋਂ ਚਲਾਇਆ ਜਾਣ ਲੱਗਾ। ਫਿਰ ਉਨ੍ਹਾਂ ਸਿਰਸਾ ਦੇ ਨੇੜਲੇ ਪਿੰਡ ਬੇਗੂ ਵਿਖੇ ਇੱਕ ਡੇਰਾ ਤਿਆਰ ਕੀਤਾ ਜਿਸ ਦਾ ਨਾਮ ਡੇਰਾ ਸੱਚਾ ਸੌਦਾ ਰੱਖ ਦਿੱਤਾ ਗਿਆ। 18 ਅਪ੍ਰੈਲ 1960 ਨੂੰ ਮਸਤਾਨਾ ਬਲੋਚਿਸਤਾਨੀ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ ਗੱਦੀ ਸ਼ਾਹ ਸਤਨਾਮ ਸਿੰ ਜੀ ਨੇ ਸਾਂਭ ਲਈ।
23 ਸਤੰਬਰ 1990 ਨੂੰ ਗੁਰਮੀਤ ਰਾਮ ਹੀਮ ਡੇਰੇ ਦਾ ਤੀਜਾ ਮੁਖੀ ਬਣਿਆ ਤੇ ਇਹ ਗੱਦੀ ਗੁਰਮੀਤ ਰਾਮ ਰਹੀਮ ਨੂੰ ਉਸਦੇ ਖ਼ਾਸ ਮਿੱਤਰ ਗੁਰਜੰਟ ਸਿੰਘ ਰਾਜਸਥਾਨੀ (ਖ਼ਾਲਿਸਤਾਨ ਕਮਾਂਡੋ ਫੋਰਸਨੇ ਦਵਾਈ। ਇਸਤੋਂ ਬਾਅਦ ਮੋਹਾਲੀ ਵਿੱ 1991 ਵਿੱਚ ਗੁਰਜੰਟ ਸਿੰਘ ਰਾਜਸਥਾਨੀ ਦਾ ਪੁਲਿਸ ਦੁਆਰਾ ਇਨਕਾਊਂਟਰ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਮਈ 2002 ਵਿੱਚ ਦੋ ਸਾਧਵੀਆਂ ਨੇ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਗੁਰਮੀਤ ਰਾਮ ਰਹੀਮ ਖਿਲਾਫ ਸ਼ਰੀਰਕ ਸ਼ੋਸ਼ਣ ਅਤੇ ਬਲਾਤਕਾਰ ਕਰਨ ਜਿਹੇ ਇਲਜਾਮ ਲਗਾ ਕੇ ਇੱਕ ਚਿੱਠੀ ਲਿਖੀਜਿਸਦੀ ਇੱਕ ਕਾਪੀ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਕੋਲ ਵੀ ਭੇਜ ਦਿੱਤੀ ਗਈ। ਹਾਈਕੋਰਟ ਨੇ ਉਕਤ ਕਾਰਵਾਈ ਸੀ.ਬੀ.ਆਈਨੂੰ ਸੌਂਪ ਦਿੱਤੀ। 30 ਮਈ 2002 ਨੂੰ ਰਾਮ ਚੰਦਰ ਛੱਤਰਪਤੀ ਨੇ ਪਣੇ ਅਖ਼ਬਾਰ ਪੂਰਾ ਸੱਚ ਵਿੱਚ ਉਕਤ ਸਾਧਵੀਆਂ ਵਾਲਾ ਮਸਲਾ ਪੂਰੀ ਬੇਬਾਕੀ ਨਾ ਨਸ਼ਰ ਕੀਤਾ। ਤੇ ਉਸੇ ਦਿਨ ਤੋਂ ਹੀ ਡੇਰੇ ਵੱਲੋਂ ਰਾਮ ਚੰਦਰ ਛੱਤਰਪਤੀ ਨੂੰ ਮਾਰਨ ਲਈ ਸਾਜਿਸ਼ ਘੜਨੀ ਸ਼ੁਰੂ ਕਰ ਦਿੱਤੀ ਗਈ। 10 ਜੁਲਾਈ 2002 ਨੂੰ ਡੇਰੇ ਵੱਲੋਂ ਆਪਣੇ ਹੀ ਇੱਕ ਡਰਾਈਵਰ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਇਹ ਅੰਦਾਜਾ ਲਾਇਆ ਗਿਆ ਕਿ ਡੇਰੇ ਨੂੰ ਸ਼ੱਕ ਸੀ ਕਿ ਉਸ ਵੱਲੋਂ ਪ੍ਰਧਾਨ ਮੰਤਰੀ ਨੂੰ ਸਾਧਵੀਆਂ ਵਾਲੀ ਚਿੱਠੀ ਲਿਖੀ ਗਈ ਹੈ। ਉਸਤੋਂ ਬਾਅਦ 23 ਕਤੂਬਰ 2002 ਨੂੰ ਡੇਰੇ ਦੇ ਪੈਰੋਂਕਾ ਪੱਤਰਕਾਰ ਰਾਮ ਚੰਦਰ ਛੱਤਰਪਤੀ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ।
2004 ਵਿੱਚ ਡੇਰੇ ਵੱਲੋਂ ਆਪਣਾ ਕੁਰਬਾਨੀ ਦਸਤਾ ਤਿਆਰ ਕੀਤਾ ਜਾਂਦਾ ਹੈ। ਕੁਰਬਾਨੀ ਦਸਤੇ ਦੀ ਟ੍ਰੇਨਿੰਗ ਡੇਰੇ ਨਾਲ ਜੁੜ੍ਹੇ ਹੋਏ ਰਿਟਾਇਰਡ ਆਰਮੀ ਫ਼ਸਰ ਕਰਵਾਉਂਦੇ ਸੀ ਤੇ ਗੁਰਮੀਤ ਰਾਮ ਰਹੀਮ ਲਈ ਮਰਨ ਮਿਟਣ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਨੂੰ ਉਸਦੇ ਈਵੇਂਟਾਂ ਵਿਚ 3 ਟਾਇਰ ਸਿਕਿਓਰਿਟੀ ਲਈ ਵਰਤਿਆ ਜਾਂਦਾ ਸੀ।
ਵਿਵਾਦ ਸ਼ੁਰੂ ਹੁੰਦਾ ਹੈ ਮਈ 2007 ਤੋਂ ਜਦੋਂ ਗੁਰਮੀਤ ਰਾਮ ਰਹੀਮ ਵੱਲੋਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰ ਸਾਹਿਬ ਜੀ ਜਿਹਾ ਬਾਣਾ ਪਾਇਆ ਗਿਆ, ਸਿਰ ਉੱਪਰ ਕਲਗੀ ਸਜਾਈ ਗਈ ਤੇ ਡੇਰਾ ਪ੍ਰੇਮੀਆਂ ਨੂੰ ਨਵਾਂ ਇੰਸਾ ਗੋਤ ਦੇ ਲਈ ਜਾਮਇੰਸਾ ਪਿਲਾਇਆ ਗਿਆ। ਇਸ ਗਤੀਵਿਧੀ ਤੋਂ ਬਾਅਦ ਸਾਰੇ ਪੰਜਾਬ ਵਿੱ ਭਾਂਬੜ ਮੱਚ ਉੱਠਿਆ ਤੇ ਸਿੱਖਾਂ ਅਤੇ ਪ੍ਰੇਮੀਆਂ ਵਿਚਕਾਰ ਤਕਰਾਰ ਹੋਣੇ ਸ਼ੁਰੂ ਹੋ ਗਏ

Listen Live

Subscription Radio Punjab Today

Our Facebook

Social Counter

  • 15697 posts
  • 0 comments
  • 0 fans

Log In