Menu

ਓਡੀਸਾ ਦੀ ਅਨੁਪ੍ਰਿਆ ਬਣੀ ਦੇਸ਼ ਦੀ ਪਹਿਲੀ ਆਦਿਵਾਸੀ ਪਾਇਲਟ

ਓਡੀਸ਼ਾ ਦੇ ਮਾਓਵਾਦੀ ਪ੍ਰਭਾਵਿਤ ਮਲਕਾਨਗਿਰੀ ਜ਼ਿਲ੍ਹੇ ਦੀ ਇਕ 27 ਸਾਲਾ ਆਦਿਵਾਸੀ ਲੜਕੀ ਆਪਣੀ ਬਿਰਾਦਰੀ ਦੀ ਪਹਿਲੀ ਪਾਇਲਟ ਬਣੀ ਹੈ। ਮਲਕਾਨਗਿਰੀ ਜ਼ਿਲ੍ਹੇ ‘ਚ ਇਕ ਪੁਲਿਸ ਕਾਂਸਟੇਬਲ ਦੀ ਬੇਟੀ, ਅਨੁਪ੍ਰਿਆ ਮਧੁਮਿਤਾ ਲਾਕੜਾ ਇਸ ਮਹੀਨੇ ਦੇ ਅੰਤ ਵਿਚ ਇੰਡੀਗੋ ਏਅਰਲਾਇਨਸ ਦੇ ਸਹਿ-ਪਾਇਲਟ ਵਜੋਂ ਜੁਆਇਨ ਕਰੇਗੀ।

ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਇੰਜੀਅਨਰਿੰਗ ਦੀ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ ਅਤੇ 2012 ਵਿਚ ਏਵੀਏਸ਼ਨ ਅਕੈਡਮੀ ਜੁਆਇਨ ਕਰ ਲਈ। ਆਪਣੀ ਕਾਬਲੀਅਤ ਅਤੇ ਮਿਹਨਤ ਦੇ ਜ਼ੋਰ ‘ਤੇ ਛੇਤੀ ਹੀ ਉਹ ਇਕ ਨਿੱਜੀ ਹਵਾਬਾਜ਼ੀ ਕੰਪਨੀ ‘ਚ ਕੋ-ਪਾਇਲਟ ਦੇ ਤੌਰ ‘ਤੇ ਸੇਵਾਵਾਂ ਦੇਣ ਵਾਲੀ ਹੈ।

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅਨੁਪ੍ਰਿਆ ਨੂੰ ਵਧਾਈ ਦਿੱਤੀ।

Listen Live

Subscription Radio Punjab Today

Our Facebook

Social Counter

  • 13872 posts
  • 0 comments
  • 0 fans

Log In