Menu

ਚੰਦਰਮਾ ‘ਤੇ ਸਾਫ਼ਟ ਲੈਂਡਿੰਗ ਕਰ ਕੇ ਅਸੀਂ ਰਚਾਂਗੇ ਇਤਿਹਾਸ : ਇਸਰੋ ਚੀਫ਼

ਦੇਸ਼ ਲਈ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਖੁਸ਼ਖਬਰੀ ਲੈ ਕੇ ਆਵੇਗੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਚੰਦਰਯਾਨ -2 ਪੁਲਾੜ ਯਾਨ ਸ਼ਨੀਵਾਰ ਨੂੰ ਸਵੇਰੇ 1.30 ਤੋਂ 2.30 ਦੇ ਵਿਚਕਾਰ ਕਿਸੇ ਵੀ ਸਮੇਂ ਚੰਦਰਮਾ ‘ਤੇ ਉਤਰੇਗਾ। ਪੂਰੇ ਦੇਸ਼ ਵਿਚ ਚੰਦਰਯਾਨ -2 ਲਈ ਸ਼ੁਭਕਾਮਨਾਵਾਂ ਅਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

ਓਧਰ ਚੰਦਰਮਾ ‘ਤੇ ਚੰਦਰਯਾਨ 2 ਦੀ ਲੈਂਡਿੰਗ ਤੋਂ ਪਹਿਲਾਂ ਭਾਰਤੀ ਪੁਲਾੜ ਖੋਜ ਸੰਗਠਨ(ਇਸਰੋ) ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਅਸੀਂ ਇੱਕ ਅਜਿਹੀ ਜਗ੍ਹਾ ‘ਤੇ ਉੱਤਰਨ ਜਾ ਰਹੇ ਹਾਂ ਜਿੱਥੇ ਪਹਿਲਾਂ ਕੋਈ ਨਹੀਂ ਗਿਆ। ਉਨ੍ਹਾਂ ਕਿਹਾ ਕਿ ਕਿ ਚੰਦਰਮਾ ‘ਤੇ ਸਾਫ਼ਟ ਲੈਂਡਿੰਗ ਕਰ ਕੇ ਅਸੀਂ ਇਤਿਹਾਸ ਰਚਾਂਗੇ। ਇਸ ਦੇ ਲਈ ਅਸੀਂ ਰਾਤ ਦਾ ਇੰਤਜ਼ਾਰ ਕਰ ਰਹੇ ਹਾਂ।

Listen Live

Subscription Radio Punjab Today

Our Facebook

Social Counter

  • 14032 posts
  • 0 comments
  • 0 fans

Log In