Menu

ਮੈਕਸੀਕੋ ‘ਚ ਕਤਲ ਕਰਕੇ 19 ਲਾਸ਼ਾਂ ਪੁਲ ਨਾਲ ਲਟਕਾਈਆਂ

ਮੈਕਸੀਕੋ ਵਿਚ ਗੈਂਗਵਾਰ ਦੇ ਚੱਲਦਿਆਂ ਪੁਲਿਸ ਨੂੰ ਇੱਥੇ ਇਕ ਪੁਲ ਨਾਲ ਲਟਕਦੀਆਂ ਹੋਈਆਂ 19 ਲਾਸ਼ਾਂ ਬਰਾਮਦ ਹੋਈਆਂ। ਇਨ੍ਹਾਂ ਵਿਚੋਂ ਕੁੱਝ ਲਾਸ਼ਾਂ ਦੇ ਹੱਥ ਬੰਨੇ ਹੋਏ ਸਨ। ਇਨ੍ਹਾਂ ਲਾਸ਼ਾਂ ਕੋਲੋਂ ਇਕ ਬੈਨਰ ਮਿਲਿਆ, ਜਿਸ ਵਿਚ ਡਰੱਗ ਮਾਫ਼ੀਆ ਨੇ ਆਪਣੇ ਵਿਰੋਧੀਆਂ ਨੂੰ ਧਮਕੀਆਂ ਦਿੱਤੀਆਂ ਹਨ।ਇੰਨ੍ਹਾਂ ਕਤਲਾਂ ਨੂੰ ਡਰੱਗ ਸਮਗਲਿੰਗ ਨਾਲ ਜੋੜਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਹੱਥ ਕਾਤਲਾਂ ਬਾਬਤ ਕੋਈ ਸੁਰਾਗ ਨਹੀਂ ਮਿਲ ਸਕਿਆ ਅਤੇ ਜਾਂਚ ਜਾਰੀ ਹੈ।

Listen Live

Subscription Radio Punjab Today

Our Facebook

Social Counter

  • 13237 posts
  • 0 comments
  • 0 fans

Log In