Menu

ਮਲੇਸ਼ੀਆ ‘ਚ ਡਰੱਗ ਸਮਗਲਿੰਗ ਦੇ ਦੋਸ਼ ‘ਚ ਚਾਰ ਭਾਰਤੀ ਗ੍ਰਿਫਤਾਰ

ਕੁਆਲਾਲੰਪੁਰ ਹਵਾਈ ਅੱਡੇ ‘ਤੇ ਮਲੇਸ਼ੀਆ ਪੁਲੀਸ ਨੇ ਚਾਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ 14 ਕਿਲੋਗ੍ਰਾਮ ਡਰੱਗਸ ਅਤੇ 5,000 ਤੋਂ ਵੱਧ ਬੇਬੀ ਟਰਟਲਜ਼ ਸਮਗਲ ਕਰ ਰਹੇ ਸਨ।

ਵਿਦੇਸ਼ੀ ਮੀਡੀਆ ਅਨੁਸਾਰ ਮਲੇਸ਼ੀਆ ਪੁਲਿਸ ਨੇ 20 ਜੂਨ ਨੂੰ ਚੀਨ ਤੋਂ ਜਹਾਜ਼ ਚੜ੍ਹੇ ਦੋ ਭਾਰਤੀ ਨਾਗਰਿਕਾਂ ਦੇ ਬੈਗਾਂ ‘ਚੋਂ 5,000 ਤੋਂ ਵੱਧ ਛੋਟੇ ਟਰਟਲਜ਼ ਮਿਲੇ, ਜਿੰਨ੍ਹਾਂ ਦਾ ਮੀਟ ਮਾਰਕੀਟਾਂ ਅਤੇ ਪਾਲਤੂ ਜਾਨਵਰ ਰੱਖਣ ਲਈ ਦੁਨੀਆ ‘ਚ ਸਭ ਤੋਂ ਵੱਧ ਵਪਾਰ ਕੀਤਾ ਜਾਂਦਾ ਹੈ। ਇਸ ਵਪਾਰ ਲਈ ਪਰਮਟਾਂ ਦੀ ਲੋੜ ਹੁੰਦੀ।

ਉਥੇ ਹੀ ਦੋ ਹੋਰਨਾਂ ਕੋਲੋਂ 717,000 ਰਿੰਗਟ (174,000 ਡਾਲਰ) ਦੀ ਨਗਦ ਰਾਸ਼ੀ ਤੇ 14.34 ਕਿਲੋਗ੍ਰਾਮ ਡਰੱਗਜ਼ ਬਰਾਮਦ ਹੋਏ ਜੋ ਕਿ ਭਾਰਤ ‘ਚੋਂ ਹੈਦਰਾਬਾਦ ਤੇ ਬੈਂਗਲੁਰੂ ਤੋਂ ਮਲੇਸ਼ੀਆ ਲਈ ਜਹਾਜ਼ ਚੜ੍ਹੇ ਸਨ।

ਦੋਵੇਂ ਵਿਅਕਤੀਆਂ, ਜਿੰਨ੍ਹਾਂ ‘ਤੇ ਡਰੱਗ ਸਮਗਲਰ ਹੋਣ ਦਾ ਸ਼ੱਕ ਹੈ ਨੂੰ ਦੋਸ਼ੀ ਕਰਾਰ ਦਿੱਤੇ ਜਾਣ ‘ਤੇ ਮੌਤ ਦੀ ਸਜ਼ਾ ਦਾ ਸੁਣਾਈ ਜਾ ਸਕਦੀ ਹੈ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans