Menu

CBSE ਨੇ ਐਲਾਨੇ 10ਵੀਂ ਦੇ ਨਤੀਜੇ, ਬਠਿੰਡੇ ਦੀ ਮਾਨਿਆ ਸਮੇਤ 13 ਵਿਦਿਆਰਥੀ ਬਣੇ ਟਾਪਰ

ਸੀਬੀਐੱਸਈ ਨੇ ਦਸਵੀਂ ਜਮਾਤ 2019 ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਵੱਲੋਂ ਨਤੀਜਾ ਆਪਣੀ ਵੈੱਬਸਾਈਟ cbseresults.nic.in ਤੇ cbse.nic.in ‘ਤੇ ਜਾਰੀ ਕੀਤਾ ਗਿਆ ਹੈ। ਨਤੀਜਿਆਂ ਵਿਚ ਪੰਜਾਬ ਵਿਚੋਂ ਬਠਿੰਡੇ ਦੀ ਮਾਨਿਆ ਨੇ ਬਾਜ਼ੀ ਮਾਰੀ ਹੈ। ਮਾਨਿਆ ਨੇ ਪੰਜਾਬ ਵਿਚੋਂ ਪਹਿਲਾ ਤੇ ਦੇਸ਼ ਵਿਚੋਂ ਛੇਵਾਂ ਸਥਾਨ ਹਾਸਲ ਕੀਤਾ ਹੈ। ਮਾਨਿਆ ਨੇ 500 ਵਿਚੋਂ 499 ਅੰਕ ਹਾਸਲ ਕੀਤੇ ਹਨ। ਇਸ ਸਾਲ 10ਵੀਂ ਜਮਾਤ ਦੀ ਪ੍ਰੀਖਿਆ ‘ਚ 13 ਵਿਦਿਆਰਥੀਆਂ ਨੇ 500 ‘ਚੋਂ 499 ਅੰਕ ਹਾਸਲ ਕੀਤੇ ਹਨ।

ਜਾਣਕਾਰੀ ਮੁਤਾਬਕ ਈਸ਼ਾ ਸ੍ਰੀਵਾਸਤਵ ਨੇ 99.6% ਨਾਲ ਟਾਪ ਕੀਤਾ ਹੈ, ਉਥੇ ਗਾਜ਼ੀਆਬਾਦ ਦੀ ਰਿਧੀਮਾ ਗੁਪਤਾ ਨੇ 99.4 ਫੀਸਦੀ ਨੰਬਰ ਹਾਸਲ ਕੀਤੇ ਹਨ। ਸੋਨੀਪਤ ਦੀ ਲਿਟਲ ਏਂਜਲ ਸਕੂਲ ਦੀ ਵਿਦਿਆਰਥਣ ਅਪੂਰਵਾ ਗੁਲਾਟੀ ਨੂੰ ਵੀ 99.4 ਫੀਸਦੀ ਨੰਬਰ ਮਿਲੇ ਹਨ। ਤਕਰੀਬਨ 18.19 ਲੱਖ ਵਿਦਿਆਰਥੀਆਂ ਨੇ 10ਵੀਂ ਬੋਰਡ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਪਿਛਲੇ ਸਾਲ 10ਵੀਂ ਵਿਚ ਲਗਭਗ 16.38 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ। ਸਾਲ 2018 ਵਿਚ 10ਵੀਂ ਵਿਚ ਪਾਸ ਫੀਸਦੀ 86.07 ਫ਼ੀਸਦੀ ਸੀ, ਜਿਸ ਵਿਚੋਂ 88.67 ਫ਼ੀਸਦੀ ਲੜਕੀਆਂ ਅਤੇ 85.32 ਫ਼ੀਸਦੀ ਲੜਕੇ ਪ੍ਰੀਖਿਆ ‘ਚੋਂ ਪਾਸ ਹੋਏ ਸਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans