Menu

ਐੱਲਪੀਯੂ ਦੀ ਵਿਦਿਆਰਥਣ ਨੂੰ ਮਿਲਿਆ ਕੈਨੇਡੀਅਨ ਕੰਪਨੀ ਵੱਲੋਂ 1 ਕਰੋੜ ਦਾ ਪੈਕੇਜ

ਜਲੰਧਰ – ਐੱਲਪੀਯੂ ਦੇ ਐੱਮਐੱਸਸੀ ਐਗਰੀਕਲਚਰਲ (ਐਗਰੋਨੌਮੀ) ਦੀ ਵਿਦਿਆਰਥਣ ਕਵਿਤਾ ਫੇਮਨ ਨੂੰ ਕੈਨੇਡਾ ਦੀ ਇੱਕ ਕੰਪਨੀ ਨੇ ਇੱਕ ਕਰੋੜ ਰੁਪਏ ਸਾਲਾਨਾ ਦਾ ਪੈਕੇਜ ਦਿੱਤਾ ਹੈ।ਇਸ ਦੇ ਨਾਲ ਵਿਦਿਆਰਥਣ ਕਵਿਤਾ ਨੂੰ ਕੈਨੇਡਾ ਦੇ ਮੋਨਸੈਂਟੋ ਗਰੁੱਪ ‘ਚ ਪ੍ਰੋਡਕਸ਼ਨ ਮੈਨੇਜਰ ਦੀ ਨੌਕਰੀ ਵਾਸਤੇ ਪੇਸ਼ਕਸ਼ ਕੀਤੀ ਗਈ ਹੈ।ਇਸ ਤਰ੍ਹਾਂ ਦਾ ਪੈਕੇਜ ਹਾਸਲ ਕਰਨ ਵਾਲੀ ਕਵਿਤਾ ਐਗਰੀਕਲਚਰ ਦੀ ਸਿੱਖਿਆ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਵਿਦਿਆਰਥਣ ਹੈ।ਕੰਪਨੀ ਦੇ ਅਧਿਕਾਰੀਆਂ ਵੱਲੋਂ ਕਵਿਤਾ ਨੂੰ ਇਹ ਪੇਸ਼ਕਸ਼ ਸ਼ੁਰੂਆਤੀ ਪ੍ਰਰੀਖਿਆ ਅਤੇ ਇੰਟਰਵਿਊ ਦੇ ਆਧਾਰ ‘ਤੇ ਕੀਤੀ ਗਈ, ਜਿਸ ‘ਚ ਕਵਿਤਾ ਪੂਰੀ ਤਰ੍ਹਾਂ ਸਫਲ ਰਹੀ ਹੈ ।ਕਵਿਤਾ ਹੁਣ ਕੰਪਨੀ ਦੀ ਕਰਾਪ ਸਾਇੰਸ ਦ ਫਾਇਰ ਗਰੁੱਪ ਨਾਲ ਜੁੜ ਗਈ ਹੈ ਅਤੇ ਉਹ ਇਸੇ ਮਹੀਨੇ ਕੰਪਨੀ ਦੇ ਮਾਨੀਟੋਬਾ ਆਫ਼ਿਸ ਵਿਚ ਬਤੌਰ ਪ੍ਰੋਡਕਸਨ ਮੈਨੇਜਰ ਦੇ ਤੌਰ ‘ਤੇ ਜਵਾਇਨ ਕਰੇਗੀ। ਪ੍ਰੋਡਕਸ਼ਨ ਮੈਨੇਜਰ ਹੋਣ ਦੇ ਨਾਤੇ ਉਨ੍ਹਾਂ ਦੀ ਕੰਪਨੀ ਵਿਚ ਪ੍ਰੋਡਕਸ਼ਨ, ਪਲਾਨਿੰਗ ਅਤੇ ਮੈਨੂਫੈਕਚਰਿੰਗ ਪ੍ਰੌਸਸ ਵਿਚ ਇਨਵੌਲਵਮੈਂਟ ਰਹੇਗੀ। ਕਵਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਲਈ ਇਹ ਸਭ ਕੁਝ ਸੁਪਨੇ ਵਾਂਗ ਹੈ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39898 posts
  • 0 comments
  • 0 fans