Menu

ਜਦੋਂ 26 ਜਨਵਰੀ ਨੂੰ ਦਿੱਤੀ 15 ਅਗਸਤ ਦੀ ਵਧਾਈ

ਬਠਿੰਡਾ – ਬਠਿੰਡਾ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ’ਚ ਹੋਡਿਗਾਂ ਲਗਾ ਕੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ, ਪਰ ਇਹ ਵਧਾਈਆਂ ਪੜ ਕੇ ਲੋਕ ਸਸੋਪੰਜ ’ਚ ਪੈ ਗਏ। ਮਾਮਲਾ ਹੈ ਆਈ ਜੀ ਦੇ ਦੇ ਘਰ ਅਤੇ ਜਿਲਾ ਕਚਿਹਰੀਆਂ ਦੇ ਦਰਮਿਆਨ ਗੋਲਚੱਕਰ ’ਤੇ ਲੱਗੀਆਂ ਇੰਨਾਂ ਫਲੈਕਸਾਂ ‘ਤੇ ਅਜ਼ਾਦੀ ਦੀਆਂ ਵਧਾਈਆਂ ਲਿਖਿਆ ਹੋਇਆ ਸੀ। ਜਦੋਂ ਇੰਨਾਂ ਫਲੈਕਸਾਂ ’ਤੇ ਜਿੰਮੇਵਾਰ ਸ਼ਹਿਰੀਆਂ ਦੀ ਨਜ਼ਰ ਪਈ ਤਾਂ ਉਨਾਂ ਵੱਲੋਂ ਸ਼ੋਸ਼ਲ ਮੀਡੀਆ ’ਤੇ ਸਬੰਧਤ ਤਸਵੀਰਾਂ ਵਾਇਰਲ ਕਰ ਦਿੱਤੀਆਂ। ਤਸਵੀਰਾਂ ਦੇਖਦੇ ਸਾਰ ਹੀ ਮਿਊਂਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ’ਚ ਹੜਕੰਪ ਮੱਚ ਗਿਆ। ਖਬਰ ਲਿਖੇ ਜਾਣ ਤੱਕ ਇੰਨਾਂ ਫਲੈਕਸਾਂ ’ਚ ਕੋਈ ਦਰੁਸਤੀ ਨਹੀਂ ਕੀਤੀ ਗਈ।
     ਉੱਥੇ ਮੌਜ਼ੂਦ ਸ਼ਹਿਰੀਆਂ ਨੇ ਇਸ ਘਟਨਾਕ੍ਰਮ ’ਤੇ ਸਖਤ ਇਤਰਾਜ ਜਾਹਰ ਕਰਦਿਆਂ ਕਿਹਾ ਕਿ ਇਹ ਕੋਈ ਛੋਟੀ ਮੋਟੀ ਗਲਤੀ ਨਹੀਂ ਹੈ ਅਤੇ ਨਾ ਹੀ ਇਹ ਬਖਸ਼ਣਯੋਗ ਹੈ। ਜਿੰਨਾਂ ਲੋਕਾਂ ਨੂੰ ਗਣਤੰਤਤਰ ਦਿਵਸ ਅਤੇ ਅਜ਼ਾਦੀ ਦਿਵਸ ਦੇ ਫਰਕ ਦਾ ਨਹੀਂ ਪਤਾ ਉਨਾਂ ਨੂੰ ਸਰਕਾਰੀ ਨੌਕਰੀ ਕਰਨ ਦਾ ਕੋਈ ਹੱਕ ਨਹੀਂ ਹੈ।
   ਇਥੇ ਦੱਸਣਾ ਬਣਦਾ ਹੈ ਕਿ 26 ਜਨਵਰੀ ਅਤੇ 15 ਅਗਸਤ ਮੌਕੇ ਜਨਤਕ ਥਾਵਾਂ ’ਤੇ ਇਸ਼ਤਿਹਾਰਬਾਜ਼ੀ ਕਰਕੇ ਆਮ ਲੋਕਾਂ ਨੂੰ ਇੰਨਾਂ ਦਿਵਸਾਂ ਦੀ ਵਧਾੲਂ ਦਿੱਤੀ ਜਾਂਦੀ ਹੈ ਅਤੇ ਛਾਪੇ ਜਾਣ ਵਾਲੀ ਸਮੱਗਰੀ ’ਤੇ ਸਬੰਧਤ ਅਧਿਕਾਰੀਆਂ ਵੱਲੋਂ ਫਾਈਲਾਂ ’ਤੇ ਦਸਤਖਤ ਕੀਤੇ ਜਾਂਦੇ ਹਨ।

ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ,…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39882 posts
  • 0 comments
  • 0 fans