Menu

ਪਾਕਿਸਤਾਨ ਚ ਫੌਜੀ ਸਿਖਲਾਈ ਕੇਂਦਰ ਤੇ ਅਤੱਵਾਦੀ ਹਮਲਾ

ਲਾਹੌਰ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਥਿਤ ਇਕ ਫੌਜੀ ਸਿਖਲਾਈ ਕੇਂਦਰ ਉਤੇ ਮੰਗਲਵਾਰ ਨੂੰ ਅਤੱਵਾਦੀ ਹਮਲੇ ਵਿਚ 4 ਫੌਜੀ ਅਤੇ 4 ਅਤੱਵਾਦੀ ਮਾਰੇ ਗਏ। ਪਾਕਿਸਤਾਨੀ ਫੌਜ ਨੇ ਦੱਸਿਆ ਕਿ ਅਤੱਵਾਦੀਆਂ ਨੇ ਲੋਰਾਲਾਈ ਖੇਤਰ ਸਥਿਤ ਦਿਖਲਾਈ ਖੇਤਰ ‘ਚ ਵੱਡਾ ਧਮਾਕਾ ਕਰਨ ਦੀ ਸਾਜਿਸ਼ ਰਚੀ ਸੀ। ਹਾਲਾਂਕਿ, ਫ਼ੌਜੀਆਂ ਨੇ ਅਤੱਵਾਦੀਆਂ ਨੂੰ ਜਵਾਬ ਦਿਤਾ। ਅਤੱਵਾਦੀ ਜਦੋਂ ਅਪਣੇ ਮਨਸੂਬਿਆਂ ਵਿਚ ਅਸਫ਼ਲ ਹੋਣ ਲੱਗੇ ਤਾਂ ਉਨ੍ਹਾਂ ਨੇ ਚੈਕ ਪੋਸਟ ਉਤੇ ਫਾਇਰਿੰਗ ਕਰਦੇ ਹੋਏ ਅੰਦਰ ਵੜਣ ਦੀ ਕੋਸ਼ਿਸ਼ ਕੀਤੀ। ਉਥੇ ਹੀ  ਫ਼ੌਜੀਆਂ ਨੇ ਚਾਰਾਂ ਅਤੱਵਾਦੀਆਂ ਨੂੰ ਮਾਰ ਗਿਰਾਇਆ। ਇਸ ਅਤੱਵਾਦੀ ਹਮਲੇ ਵਿਚ ਚਾਰ ਵਿਚੋਂ ਇਕ ਆਤਮਘਾਤੀ ਹਮਲਾਵਰ ਵੀ ਮਾਰਿਆ ਗਿਆ, ਜਿਸ ਦੇ ਜ਼ਰੀਏ ਅਤੱਵਾਦੀ ਵੱਡੇ ਧਮਾਕੇ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਹਾਲਾਂਕਿ, ਉਨ੍ਹਾਂ ਨੂੰ ਮੁਕਾਬਲਾ ਕਰਨ ਦੇ ਦੌਰਾਨ ਚਾਰ ਫੌਜੀ ਵੀ ਮਾਰੇ ਗਏ। ਦੋ ਹੋਰ ਫੌਜੀ ਜ਼ਖ਼ਮੀ ਹੋਏ ਹਨ।ਫ਼ੌਜੀਆਂ ਦੇ ਸੁਚੇਤ ਹੋਣ ਨਾਲ ਅਤੱਵਾਦੀ ਰਿਹਾਇਸ਼ੀ ਖੇਤਰ ਵਿਚ ਨਹੀਂ ਵੜ ਪਾਏ, ਜੇਕਰ ਅਜਿਹਾ ਹੁੰਦਾ ਤਾਂ ਮਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੁੰਦੀ। ਮੰਗਲਵਾਰ ਸ਼ਾਮ ਤੱਕ ਕਿਸੇ ਅਤੱਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਸੀ।  ਇਸ ਖੇਤਰ ਵਿਚ ਬਲੂਚ ਰਾਸ਼ਟਰਵਾਦੀ ਅਤੇ ਤਾਲਿਬਾਨੀ ਅਤੱਵਾਦੀ ਅਜਿਹੇ ਹਮਲਿਆਂ ਨੂੰ ਪਹਿਲਾਂ ਅੰਜਾਮ ਦਿੰਦੇ ਰਹੇ ਹਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans