Menu

ਬਲਾਤਕਾਰ ਦੇ ਦੋਸ਼ ‘ਤੇ ਬੋਲੇ ਦਾਤੀ ਮਹਾਰਾਜ-ਮੈਂ ਭਗੋੜਾ ਨਹੀਂ ਹਾਂ

ਨੈਸ਼ਨਲ ਡੈਸਕ— ਬਲਾਤਕਾਰ ਮਾਮਲੇ ‘ਚ ਦੋਸ਼ੀ ਦਾਤੀ ਮਹਾਰਾਜ ਨੇ ਖੁਦ ਨੂੰ ਨਿਰਦੋਸ਼ ਦੱਸਿਆ। ਉਨ੍ਹਾਂ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੈਂ ਭਗੋੜਾ ਨਹੀਂ ਹਾਂ। ਮੈਨੂੰ ਅਦਾਲਤ ‘ਤੇ ਵਿਸ਼ਵਾਸ ਹੈ ਅਤੇ ਮੈਂ ਪੁਲਸ ਜਾਂਚ ‘ਚ ਸਹਿਯੋਗ ਕਰਾਂਗਾ। ਦਾਤੀ ਮਹਾਰਾਜ ਨੇ ਕਿਹਾ ਕਿ ਮੇਰਾ ਗੁਨਾਹ ਹੋਵੇ ਤਾਂ ਫਾਂਸੀ ਦੇ ਦਿਓ, ਕੁਝ ਨਹੀਂ ਕਹਾਂਗਾ ਪਰ ਨਾਰੀ ਦਾ ਅਪਮਾਨ ਨਹੀਂ ਹੋਣ ਦਵਾਂਗਾ।
ਦਾਤੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਇਹ ਮਾਮਲਾ ਪੈਸਿਆਂ ਦਾ ਹੈ। ਕੁਝ ਲੋਕ ਮੇਰੇ ਖਿਲਾਫ ਸਾਜਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪੁਲਸ ਦੇ ਸਾਹਮਣੇ ਆਪਣਾ ਪੱਖ ਰੱਖਿਆ। ਜਾਂਚ ‘ਚ ਜਦੋਂ ਵੀ ਬੁਲਾਇਆ ਜਾਵੇਗਾ। ਮੈਂ ਮੌਜੂਦ ਰਹਾਂਗਾ। ਮੈਂ ਬੇਟੀਆਂ ਦਾ ਬਾਪ ਹਾਂ, ਨਾਰੀ ਦੇ ਨਾਮ ‘ਤੇ ਕਲੰਕ ਨਾ ਲਗਾਇਆ ਜਾਵੇ। ਬਲਾਤਾਕਰ ਕੇਸ ਦਰਜ ਹੋਣ ਦੇ ਬਾਅਦ ਅੰਡਰ ਗਰਾਊਂਡ ਚੱਲ ਰਹੇ ਦਾਤੀ ਮਹਾਰਾਜ ਮੰਗਲਵਾਰ ਦੁਪਹਿਰ ਚਾਣਕਿਆਪੁਰੀ ਸਥਿਤ ਕ੍ਰਾਇਮ ਬ੍ਰਾਂਚ ਦਫਤਰ ਪੁੱਜੇ। ਜਿੱਥੇ ਉਨ੍ਹਾਂ ਤੋਂ 5 ਘੰਟੇ ਪੁੱਛਗਿਛ ਕੀਤੀ ਗਈ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans