Menu

ਪੁਲਿਸ-ਨਕਸਲੀ ਐਨਕਾਉਂਟਰ ਵਿੱਚ 4 ਜਵਾਨ ਸ਼ਹੀਦ , ਹੈਲੀਕਾਪਟਰ ਤੋਂ ਭੇਜੇ ਗਏ ਜਖ਼ਮੀ

ਛੱਤੀਸਗੜ ਦੇ ਨਾਰਾਇਣਪੁਰ ਵਿੱਚ ਬੁੱਧਵਾਰ ਸ਼ਾਮ ਹੋਈ ਮੁੱਠਭੇੜ ਵਿੱਚ ਡੀਆਰਜੀ ਦੇ 4 ਜਵਾਨ ਸ਼ਹੀਦ ਹੋ ਗਏ ਅਤੇ 9 ਜਵਾਨ ਬੁਰੀ ਤਰ੍ਹਾਂ ਜਖਮੀ ਹੋ ਗਏ। ਇਹਨਾਂ ਵਿਚੋਂ 4 ਦੀ ਹਾਲਤ ਨਾਜਕ ਬਣੀ ਹੋਈ ਹੈ। ਜਖ਼ਮੀਆਂ ਨੂੰ ਹੇਲੀਕਾਪਟਰ ਦੀ ਮਦਦ ਨਾਲ ਰਾਏਪੁਰ ਲਿਆਇਆ ਗਿਆ ਹੈ।

Listen Live

Subscription Radio Punjab Today

Our Facebook

Social Counter

  • 14032 posts
  • 0 comments
  • 0 fans

Log In