Menu

ਅਮਰੀਕਾ ‘ਚ ਭਾਰਤੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ

ਅਮਰੀਕਾ, 6 ਮਾਰਚ : ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ‘ਤੇ ਹਮਲਿਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ, ਤੇਲੰਗਾਨਾ ਦੇ ਰੰਗਾ ਰੈਡੀ ਜ਼ਿਲ੍ਹੇ ਦੇ ਇੱਕ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਵਿਅਕਤੀ ਦੀ ਪਛਾਣ ਪ੍ਰਵੀਨ (26) ਵਜੋਂ ਹੋਈ ਹੈ, ਜੋ ਮਿਲਵਾਕੀ, ਵਿਸਕਾਨਸਿਨ ਵਿੱਚ ਐਮਐਸ ਕਰ ਰਿਹਾ ਸੀ ਅਤੇ ਇੱਕ ਸਟੋਰ ਵਿੱਚ ਪਾਰਟ-ਟਾਈਮ ਨੌਕਰੀ ਵੀ ਕਰਦਾ ਸੀ। ਇਹ ਘਟਨਾ ਬੁੱਧਵਾਰ (ਭਾਰਤੀ ਸਮੇਂ) ਦੇ ਤੜਕੇ ਵਾਪਰੀ, ਜਿਸ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਪ੍ਰਵੀਨ ਦੇ ਪਰਿਵਾਰ ਨੂੰ ਸੂਚਿਤ ਕੀਤਾ।

ਚੰਦੇਲ ’ਚ 10 ਅੱਤਵਾਦੀ ਢੇਰ, 7 ਅੱਤਵਾਦੀ…

ਮਨੀਪੁਰ : ਵੀਰਵਾਰ ਨੂੰ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਅਸਾਮ ਰਾਈਫਲਜ਼ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਦਸ ਅੱਤਵਾਦੀ…

ਰੱਖਿਆ ਮੰਤਰੀ ਰਾਜਨਾਥ ਸਿੰਘ ਭੁਜ…

ਦਿੱਲੀ, 16 ਮਈ- ਰੱਖਿਆ ਮੰਤਰੀ ਰਾਜਨਾਥ ਸਿੰਘ…

ਸਾਊਦੀ ਅਰਬ ਨੇ ਦੇਸ਼ ‘ਚੋਂ…

16 ਮਈ 2025: ਪਿਛਲੇ ਸਾਲ ਜਨਵਰੀ ਤੋਂ…

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ…

ਨਵੀਂ ਦਿੱਲੀ, 16 ਮਈ- ਕੇਂਦਰੀ ਮੰਤਰੀ ਰਵਨੀਤ…

Listen Live

Subscription Radio Punjab Today

Subscription For Radio Punjab Today

ਅਮਰੀਕਾ ਵੱਲੋਂ ਗੈਰ-ਨਾਗਰਿਕਾਂ ਵਲੋਂ ਭੇਜੇ ਜਾਣ ਵਾਲੇ…

ਅਮਰੀਕਾ16 ਮਈ : ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਨਵੇਂ ਟੈਕਸ ਬਿੱਲ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਜੋ ਜਲਦੀ…

ਦਿੱਲੀ ਕੈਪੀਟਲਜ਼ ਨੂੰ ਝਟਕਾ, ਸਟਾਰਕ…

ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਇੰਡੀਅਨ…

ਸਾਊਦੀ ਅਰਬ ਨੇ ਦੇਸ਼ ‘ਚੋਂ…

16 ਮਈ 2025: ਪਿਛਲੇ ਸਾਲ ਜਨਵਰੀ ਤੋਂ…

ਬ੍ਰਿਟਿਸ਼ ਇੰਡੀਅਨ ਥਿੰਕ ਟੈਂਕ ਨੇ…

ਲੰਡਨ 16 ਮਈ 2025: ਬ੍ਰਿਟਿਸ਼ ਭਾਰਤੀ ਖੋਜ…

Our Facebook

Social Counter

  • 48060 posts
  • 0 comments
  • 0 fans