ਪੰਚਕੂਲਾ — ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਅਤੇ ਪੰਚਕੂਲਾ ਹਿੰਸਾ ਦੀ ਦੋਸ਼ੀ ਹਨੀਪ੍ਰੀਤ ਦੇ ਦੋਸ਼ਾਂ ਦਾ ਚਿੱਠਾ ਪੰਚਕੂਲਾ ਪੁਲਸ ਨੇ ਤਿਆਰ ਕਰ ਲਿਆ ਹੈ। ਐੱਸ.ਆਈ.ਟੀ. ਦੀ ਟੀਮ ਨੇ ਸੀ.ਜੇ.ਐੱਮ. ਰੋਹਿਤ ਦੀ ਕੋਰਟ ‘ਚ ਹਨੀਪ੍ਰੀਤ ਦੇ ਖਿਲਾਫ ਚਾਰਜਸ਼ੀਟ ਪੇਸ਼ ਕੀਤੀ। ਇਸ ਚਾਰਜਸ਼ੀਟ ‘ਚ ਹਨੀਪ੍ਰੀਤ ਨੇ ਪੰਚਕੂਲਾ ਹਿੰਸਾ ‘ਚ ਹੱਥ ਹੋਣ ਦੀ ਗੱਲ ਕਬੂਲ ਕੀਤੀ ਹੈ।