ਅੰਮ੍ਰਿਤਸਰ, 31 ਜਨਵਰੀ : ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨਾਲ ਭੰਨਤੋੜ ਦਾ ਮਾਮਲਾ ’ਚ ਅੰਮ੍ਰਿਤਸਰ ਅਦਾਲਤ ਨੇ ਪੁਲਿਸ ਨੂੰ 5 ਦਿਨ ਦਾ ਰਿਮਾਂਡ ਦਿੱਤਾ ਹੈ । ਮੁਲਜ਼ਮ ਅਕਾਸ਼ਦੀਪ ਨੇ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਮੁਲਜ਼ਮ ਅਕਾਸ਼ਦੀਪ ਕੋਲ ਇੱਕ ਹੋਰ ਤਿਰੰਗਾ ਝੰਡਾ ਸੀ ਇਹ ਤਿਰੰਗਾ ਝੰਡਾ ਬਠਿੰਡਾ ‘ਚ ਜਲਾਉਣਾ ਸੀ।