Menu

ਫਿਰੋਜਪੁਰ: ਬੀ. ਐੱਸ. ਐੱਫ. ਦੇ ਜਵਾਨਾਂ ਨੇ ਬਰਾਮਦ ਕੀਤੀ 110 ਕਰੋੜ ਦੀ ਹੈਰੋਇਨ

ਫਿਰੋਜਪੁਰ -ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨ ਵੱਲੋਂ ਆਈ 110 ਕਰੋੜ ਰੁਪਏ ਦੀ 22 ਕਿਲੋਗ੍ਰਾਮ ਹੈਰੋਇਨ ਦੇ ਨਾਲ ਇਕ ਪਿਸਤੋਲ ਬਰਾਮਦ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਬੀ. ਐੱਸ. ਐੱਫ. ਦੀ ਚੈਕ ਪੋਸਟ ਸਤਪਾਲ ‘ਤੇ 105 ਬਟਾਲਿਅਨ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਫਾਇਰਿੰਗ ਨਾਲ ਪਾਕਿਸਤਾਨੀ ਤਸਕਰ 22 ਕਿਲੋਗ੍ਰਾਮ ਹੈਰੋਇਨ ਅਤੇ ਪਿਸਤੋਲ ਉੱਥੇ ਹੀ ਛੱਡ ਕੇ ਚਲੇ ਗਏ। ਅੱਜ ਸਵੇਰੇ ਬੀਐਸਐਫ ਨੇ ਅੱਜ ਸਵੇਰੇ ਸਰਹੱਦ ਤੇ ਸਰਚ ਕੀਤੀ ਤਾਂ 22 ਕਿਲੋ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ।

Listen Live

Subscription Radio Punjab Today

Our Facebook

Social Counter

  • 16486 posts
  • 0 comments
  • 0 fans

Log In