Menu

ਵਿਦੇਸ਼ੀ ਧਰਤੀ ‘ਤੇ ਪੰਜਾਬੀਆਂ ਦੀ ਬੱਲੇ-ਬੱਲੇ,ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ ‘ਚ ਬਣੇ ਕੈਬਨਿਟ ਮੰਤਰੀ

ਕੈਨੇਡਾ, 19 ਨਵੰਬਰ : ਬਠਿੰਡਾ ਦੇ ਪਿੰਡ ਦਿਉਣ ਦੇ ਜਗਰੂਪ ਸਿੰਘ ਨੇ ਵਿਦੇਸ਼ੀ ਧਰਤੀ ਉੱਤੇ ਬੱਲੇ-ਬੱਲੇ ਕਰਵਾ ਦਿੱਤੀ ਹੈ। ਜਗਰੂਪ ਸਿੰਘ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ MLA ਚੁਣੇ ਗਏ ਹਨ। ਜਗਰੂਪ ਸਿੰਘ ਬਰਾੜ ਨਵੀਂ NDP ਸਰਕਾਰ ਵਿਚ ਕੈਬਨਿਟ ਮੰਤਰੀ ਬਣਾਏ ਗਏ ਹਨ। ਡੇਵਿਡ ਏਬੀ ਦੀ ਵਜ਼ਾਰਤ ਵਿਚ ਜਗਰੂਪ ਨੇ ਹੋਰਨਾਂ ਮੰਤਰੀਆਂ ਨਾਲ ਅੱਜ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੂੰ Mining & Critical Resources ਦਾ ਮਹਿਕਮਾ ਦਿੱਤਾ ਗਿਆ ਹੈ। ਜਗਰੂਪ ਬਰਾੜ ਪਿਛਲੇ BC ਕੈਬਨਿਟ ਵਿਚ ਰਾਜ ਮੰਤਰੀ ਸਨ।

ਪੰਜਾਬਣ ਪਹਿਲੀ ਵਾਰ ਬਣੀ ਡਿਪਟੀ ਪ੍ਰੀਮੀਅਰ

ਕੈਨੇਡਾ ਵਿੱਚ ਪੰਜਾਬੀਆਂ ਦਾ ਦਬਦਬਾ ਜਾਰੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵਾਰ 4 ਪੰਜਾਬੀ ਨਵੀਂ ਵਜ਼ਾਰਤ ਵਿੱਚ ਸ਼ਾਮਲ ਕੀਤੇ ਗਏ ਹਨ, ਉਥੇ ਹੀ 4 ਪੰਜਾਬਣਾਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਹੈ। ਨਿੱਕੀ ਸ਼ਰਮਾ (ਪਹਿਲੀ ਵਾਰ ਪੰਜਾਬਣ) ਡਿਪਟੀ ਪ੍ਰੀਮੀਅਰ ਬਣੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ। ਦੱਸਣਾ ਬਣਦਾ ਹੈ ਕਿ, ਇਸ ਤੋਂ ਪਹਿਲਾਂ ਵੀ ਉਹ ਅਟਾਰਨੀ ਜਨਰਲ ਹੀ ਸਨ, ਪਰ ਇਸ ਵਾਰ ਉਨ੍ਹਾਂ ਨੂੰ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ। ਨਿੱਕੀ ਸ਼ਰਮਾ ਪਹਿਲੀ ਪੰਜਾਬਣ ਹੈ, ਜਿਸਨੂੰ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ।

ਇਸ ਵਾਰ ਕੈਬਨ‌ਿਟ ਨੂੰ ਇਸ ਦੇ ਕੰਮ ਵਿੱਚ 14 ਪਾਰਲੀਮਾਨੀ ਸਕੱਤਰਾਂ ਦੁਆਰਾ ਸਹਿਯੋਗ ਦਿੱਤਾ ਜਾਵੇਗਾ,ਇਹਨਾਂ ਵਿਚੋਂ 4 ਪੰਜਾਬਣਾਂ ਹਨ। ਚਾਰਾਂ ਵ‌ਿਚੋਂ ਤਿੰਨ ਭਾਰਤੀ ਅਤੇ ਇਕ ਪਾਕਿਸਤਾਨੀ ਪੰਜਾਬ ਤੋਂ ਹੈ ਜਿਸ ਦਾ ਨਾਮ  ਆਮਨਾ ਸ਼ਾਹ ਹੈ। ਨਸਲਵਾਦ ਵਿਰੋਧੀ ਪਹਿਲਕਦਮੀਆਂ ਲਈ ਪਾਰਲੀਮਾਨੀ ਸਕੱਤਰ: ਜੈਸੀ ਸੁੰਨੜ, ਖੇਤੀਬਾੜੀ ਲਈ ਪਾਰਲੀਮਾਨੀ ਸਕੱਤਰ: ਹਰਵਿੰਦਰ ਸੰਧੂ, ਮਾਨਸਿਕ ਸਿਹਤ ਅਤੇ ਨਸ਼ਾਖੋਰੀ ਲਈ ਪਾਰਲੀਮਾਨੀ ਸਕੱਤਰ: ਆਮਨਾ ਸ਼ਾਹ, ਅੰਤਰਰਾਸ਼ਟਰੀ ਕ੍ਰਿਡੈਂਸ਼ੀਅਲ ਲਈ ਪਾਰਲੀਮਾਨੀ ਸਕੱਤਰ: ਸੁਨੀਤਾ ਧੀਰ,

ਪਾਰਲੀਮਾਨੀ ਸਕੱਤਰ ਲਿਸਟ 
ਕਲਾ ਅਤੇ ਫਿਲਮ ਲਈ ਪਾਰਲੀਮਾਨੀ ਸਕੱਤਰ: ਨੀਨਾ ਕਰੀਗਰ, ਲਿੰਗਕ ਨਿਰਪੱਖਤਾ ਲਈ ਪਾਰਲੀਮਾਨੀ ਸਕੱਤਰ: ਜੈਨੀਫਰ ਬਲੈਦਰਵਿੱਕ, ਪੇਂਡੂ ਵਿਕਾਸ ਲਈ ਪਾਰਲੀਮਾਨੀ ਸਕੱਤਰ: ਸਟੀਵ ਮੌਰੀਸੈੱਟ, ਬਜ਼ੁਰਗਾਂ ਲਈ ਸੇਵਾਵਾਂ ਅਤੇ ਲੌਂਗ-ਟਰਮ ਕੇਅਰ ਲਈ ਪਾਰਲੀਮਾਨੀ ਸਕੱਤਰ: ਸੂਜ਼ੀ ਚੈਂਟ, ਪੇਂਡੂ ਸਿਹਤ ਲਈ ਪਾਰਲੀਮਾਨੀ ਸਕੱਤਰ: ਡੈਬਰਾ ਟੋਪੋਰੌਸਕੀ, ਏਸ਼ੀਆ ਪੈਸੀਫਿਕ ਟ੍ਰੇਡ ਲਈ ਪਾਰਲੀਮਾਨੀ ਸਕੱਤਰ: ਪੌਲ ਚੌਏ, ਲੇਬਰ ਲਈ ਪਾਰਲੀਮਾਨੀ ਸਕੱਤਰ: ਡਾਰਲੀਨ ਰੌਚਫੋਰਡ, , ਪਹੁੰਚਯੋਗਤਾ ਲਈ ਪਾਰਲੀਮਾਨੀ ਸਕੱਤਰ: ਡੇਨਾ ਲਾਯੂਨੈਸ, ਭਾਈਚਾਰਕ ਵਿਕਾਸ ਅਤੇ ਗੈਰ-ਮੁਨਾਫਾ ਲਈ ਪਾਰਲੀਮਾਨੀ ਸਕੱਤਰ: ਜੋਨ ਫਿਲਿਪ, ਟ੍ਰਾਂਜ਼ਿਟ ਲਈ ਪਾਰਲੀਮਾਨੀ ਸਕੱਤਰ: ਜੌਰਜ ਐਂਡਰਸਨ।

DGCA ਦਾ ਵੱਡਾ ਫ਼ੈਸਲਾ, ਸਾਰੇ ਬੋਇੰਗ ਜਹਾਜ਼ਾਂ…

ਦਿੱਲੀ, 13 ਜੂਨ : ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਸਾਰੇ ਬੋਇੰਗ ਡ੍ਰੀਮਲਾਈਨਰ ਜਹਾਜ਼ਾਂ ਦੇ ਬੇੜੇ…

NIA ਦੀ ਟੀਮ ਨੇ ਅਹਿਮਦਾਬਾਦ…

ਅਹਿਮਦਾਬਾਦ, 13 ਜੂਨ-ਰਾਸ਼ਟਰੀ ਜਾਂਚ ਏਜੰਸੀ (NIA) ਦੀ…

DSP ਦੀ ਪਤਨੀ ਨੇ ਸਰਕਾਰੀ…

ਛੱਤੀਸਗੜ੍ਹ, 13 ਜੂਨ : ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ…

ਜਹਾਜ਼ ਹਾਦਸਾ: ਘਟਨਾ ਵਾਲੀ ਥਾਂ…

ਅਹਿਮਦਾਬਾਦ, 13 ਜੂਨ : ਪ੍ਰਧਾਨ ਮੰਤਰੀ ਨਰਿੰਦਰ…

Listen Live

Subscription Radio Punjab Today

Subscription For Radio Punjab Today

ਭਾਰਤ ਵਿਚ ਕਈ ਮਾਮਲਿਆਂ ‘ਚ ਲੋੜੀਂਦਾ ਭਗੌੜਾ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ…

ਵਿਰੋਧ ਪ੍ਰਦਰਸ਼ਨਾਂ ਦਰਮਿਆਨ ਲਾਸ ਏਂਜਲਸ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਗੈਰ ਕਾਨੂੰਨੀ…

ਕੈਨੇਡਾ ਤੋਂ ਆਈ ਇਕ ਹੋਰ…

ਕੈਨੇਡਾ : ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਕੈਨੇਡਾ…

ਨੈਸ਼ਨਲ ਗਾਰਡ ਤਾਇਨਾਤ ਕਰਨਾ ਤਾਨਾਸ਼ਾਹੀ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ…

Our Facebook

Social Counter

  • 48859 posts
  • 0 comments
  • 0 fans