Menu

ਬਦਰੀਨਾਥ ਦੇ ਕਪਾਟ 19 ਨਵੰਬਰ ਨੂੰ ਹੋਣਗੇ ਬੰਦ

ਬਦਰੀਨਾਥ— ਬਦਰੀਨਾਥ ਧਾਮ ਦੇ ਕਪਾਟ 19 ਨਵੰਬਰ ਦੀ ਸ਼ਾਮ 7.28 ਵਜੇ ਬੰਦ ਕਰ ਦਿੱਤੇ ਜਾਣਗੇ। ਕਪਾਟ ਬੰਦ ਕਰਨ ਦੀ ਸਾਰੀ ਤਿਆਰੀ ਮੰਦਰ ਕਮੇਟੀ ਵੱਲੋਂ ਪੂਰੀ ਕਰ ਲਈ ਗਈ ਹੈ। ਬਦਰੀਨਾਥ ਦੇ ਕਪਾਟ ਬੰਦ ਹੋਣ ਦੇ ਬਾਅਦ ਭਗਵਾਨ ਦੀ ਪੂਜਾ ਯੋਗਧਿਆਨ ਮੰਦਰ ਪਾਂਡੁਕੇਸ਼ਵਰ ‘ਚ ਹੋਵੇਗੀ। ਇਸ ਦੇ ਨਾਲ ਹੀ ਸ਼ੰਕਰਾਚਾਰਿਆ ਜੀ ਦੀ ਗੱਦੀ ਜੋਸ਼ੀਮਠ ਸਥਿਤ ਨ੍ਰਸਿੰਘ ਮੰਦਰ ‘ਚ ਰੱਖੀ ਜਾਵੇਗੀ।
ਬੁੱੱਧਵਾਰ ਨੂੰ ਗਣੇਸ਼ ਮੰਦਰ ‘ਚ ਵੇਦਪਾਠੀਆਂ ਵੱਲੋਂ ਪੂਜਾ ਕਰਨ ਦੇ ਬਾਅਦ ਸਰਦੀ ਲਈ ਕਪਾਟ ਬੰਦ ਕਰ ਦਿੱਤੇ ਗਏ ਹਨ। ਵੀਰਵਾਰ ਨੂੰ ਤਪਤਕੁੰਡ ਸਥਿਤ ਆਦਿ ਕੇਦਾਰੇਸ਼ਵਰ ਦੇ ਕਪਾਟ ਬੰਦ ਕਰ ਦਿੱਤੇ ਜਾਣਗੇ। ਦੱਸ ਦਈਏ ਕਿ ਚਾਰਧਾਮਾਂ ‘ਚ ਗੰਗੋਤਰੀ, ਯਮੁਨੋਤਰੀ ਅਤੇ ਕੇਦਾਰਨਾਥ ਦੇ ਕਪਾਟ ਪਹਿਲੇ ਹੀ ਬੰਦ ਹੋ ਚੁੱਕੇ ਹਨ।

 

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans