Menu

ਹਰਿਆਣਾ ਬਾਰਡਰ ‘ਤੇ ਕਿਸਾਨਾਂ ਨੂੰ ਠੱਲ੍ਹਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਬਹਾਦਰੀ ਸਨਮਾਣ

ਨਵੀਂ ਦਿੱਲੀ, 18 ਜੁਲਾਈ- ਹਰਿਆਣਾ-ਪੰਜਾਬ ਸਰਹੱਦ ਦੇ ਸ਼ੰਭੂ ਅਤੇ ਜੀਂਦ ਦੇ ਦਾਤਾ ਸਿੰਘ ਵਾਲਾ ਅਤੇ ਖਨੌਰੀ ਸਰਹੱਦ ’ਤੇ ਤਾਇਨਾਤ  ਵਰਤਣ ਲਈ ਹਰਿਆਣਾ ਦੇ ਤਿੰਨ ਉੱਚ ਅਧਿਕਾਰੀਆਂ ਸਮੇਤ ਛੇ ਪੁਲਿਸ ਕਰਮੀਆਂ ਨੂੰ ਬਹਾਦਰੀ ਦੇ ਤਗਮੇ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਪੁਲਿਸ ਨੇ ਇਨ੍ਹਾਂ ਅਧਿਕਾਰੀਆਂ ਦੇ ਨਾਵਾਂ ਦੀ ਤਜਵੀਜ਼ ਬਣਾ ਕੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ। ਇਸ ਵਿੱਚ 13 ਅਤੇ 14 ਫਰਵਰੀ 2024 ਦਾ ਵੀ ਜ਼ਿਕਰ ਕੀਤਾ ਗਿਆ ਹੈ।ਜਦੋਂ ਕਿਸਾਨਾਂ ਨੂੰ ਸਰਹੱਦ ‘ਤੇ ਦਿੱਲੀ ਜਾਣ ਤੋਂ ਰੋਕਿਆ ਗਿਆ। ਹਰਿਆਣਾ ਪੁਲਿਸ ਦੀ ਅੱਠ-ਪੱਧਰੀ ਸੁਰੱਖਿਆ ਕਿਸਾਨਾਂ ਦੇ ਸਾਹਮਣੇ ਕੰਧ ਵਾਂਗ ਖੜ੍ਹੀ ਸੀ।ਹਰਿਆਣਾ ਪੁਲਿਸ ਦੇ ਪ੍ਰਸਤਾਵ ਵਿੱਚ ਅੰਬਾਲਾ ਰੇਂਜ ਦੇ ਆਈਜੀ ਸਿਬਾਸ ਕਵੀਰਾਜ ਦਾ ਨਾਮ ਵੀ ਸ਼ਾਮਲ ਹੈ, ਜਿਸਦੀ ਅਗਵਾਈ ‘ਚ ਤਮਾਮ ਅਪ੍ਰੇਸ਼ਨ ਚਲਾਇਆ ਗਿਆ ਸੀ, ਉਸ ਸਮੇਂ ਦੇ  ਐਸਪੀ ਕੁਰੂਕਸ਼ੇਤਰ ਜਸ਼ਨਦੀਪ ਸਿੰਘ ਰੰਧਾਵਾ , ਡੀਸੀਪੀ ਨਰਿੰਦਰ ਕੁਮਾਰ, ਡੀਐਸਪੀ ਰਾਮਕੁਮਾਰ , ਐਸਪੀ ਸੁਮਿਤ ਕੁਮਾਰ ਅਤੇ ਡੀਐਸਪੀ ਅਮਿਤ ਭਾਟੀਆ ਦੇ ਨਾਂ ਵੀ ਸ਼ਾਮਲ ਹਨ।

ਬਹਾਦਰੀ ਪੁਰਸਕਾਰ ਹਥਿਆਰਬੰਦ ਬਲਾਂ, ਹੋਰ ਕਾਨੂੰਨੀ ਤੌਰ ‘ਤੇ ਗਠਿਤ ਬਲਾਂ ਅਤੇ ਨਾਗਰਿਕਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਹਨ। ਇਹ ਬਹਾਦਰੀ ਪੁਰਸਕਾਰ ਸਾਲ ਵਿੱਚ ਦੋ ਵਾਰ ਗਣਤੰਤਰ ਦਿਵਸ ਦੇ ਮੌਕੇ ਅਤੇ  ਸੁਤੰਤਰਤਾ ਦਿਵਸ ‘ਤੇ ਦਿੱਤੇ ਜਾਂਦੇ ਹਨ।

ਚੰਦੇਲ ’ਚ 10 ਅੱਤਵਾਦੀ ਢੇਰ, 7 ਅੱਤਵਾਦੀ…

ਮਨੀਪੁਰ : ਵੀਰਵਾਰ ਨੂੰ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਅਸਾਮ ਰਾਈਫਲਜ਼ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਦਸ ਅੱਤਵਾਦੀ…

ਰੱਖਿਆ ਮੰਤਰੀ ਰਾਜਨਾਥ ਸਿੰਘ ਭੁਜ…

ਦਿੱਲੀ, 16 ਮਈ- ਰੱਖਿਆ ਮੰਤਰੀ ਰਾਜਨਾਥ ਸਿੰਘ…

ਸਾਊਦੀ ਅਰਬ ਨੇ ਦੇਸ਼ ‘ਚੋਂ…

16 ਮਈ 2025: ਪਿਛਲੇ ਸਾਲ ਜਨਵਰੀ ਤੋਂ…

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ…

ਨਵੀਂ ਦਿੱਲੀ, 16 ਮਈ- ਕੇਂਦਰੀ ਮੰਤਰੀ ਰਵਨੀਤ…

Listen Live

Subscription Radio Punjab Today

Subscription For Radio Punjab Today

ਅਮਰੀਕਾ ਵੱਲੋਂ ਗੈਰ-ਨਾਗਰਿਕਾਂ ਵਲੋਂ ਭੇਜੇ ਜਾਣ ਵਾਲੇ…

ਅਮਰੀਕਾ16 ਮਈ : ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਨਵੇਂ ਟੈਕਸ ਬਿੱਲ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਜੋ ਜਲਦੀ…

ਦਿੱਲੀ ਕੈਪੀਟਲਜ਼ ਨੂੰ ਝਟਕਾ, ਸਟਾਰਕ…

ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਇੰਡੀਅਨ…

ਸਾਊਦੀ ਅਰਬ ਨੇ ਦੇਸ਼ ‘ਚੋਂ…

16 ਮਈ 2025: ਪਿਛਲੇ ਸਾਲ ਜਨਵਰੀ ਤੋਂ…

ਬ੍ਰਿਟਿਸ਼ ਇੰਡੀਅਨ ਥਿੰਕ ਟੈਂਕ ਨੇ…

ਲੰਡਨ 16 ਮਈ 2025: ਬ੍ਰਿਟਿਸ਼ ਭਾਰਤੀ ਖੋਜ…

Our Facebook

Social Counter

  • 48060 posts
  • 0 comments
  • 0 fans