21, ਨਵੰਬਰ- ਨਵੀਂ ਦਿੱਲੀ ਵਿਚ ਦਿੱਲੀ ਆਬਕਾਰੀ ਨੀਤੀ ਮਾਮਲੇ ਦੌਰਾਨ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੂੰ ਈ.ਡੀ. ਦੇ ਮੁੱਖ ਮਾਮਲੇ ‘ਚ ਸੁਣਵਾਈ ਲਈ ਅਦਾਲਤ ‘ਚ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਤਾਂ ਜੋ ਸਚਾਈ ਜੋ ਵੀ ਹੈ ਸਭ ਦੇ ਸਾਹਮਣੇ ਆ ਸਕੇ।