Menu

ਦਸਵੰਧ ਸੇਵਾ ਸੁਸਾਇਟੀ ਘਣੀਆ ਵੱਲੋਂ ਲੋੜਵੰਦ ਬੱਚੇ ਦਾ ਇਲਾਜ ਕਰਵਾਇਆ

ਜੈਤੋ, 30 ਅਕਤੂਬਰ (ਜਗਦੀਪ ਸਿੰਘ ਗਿੱਲ) : ਦਸਵੰਧ ਸੇਵਾ ਸੁਸਾਇਟੀ ਘਣੀਆ ਜੋ ਕਿ ਪਿੰਡ ਘਣੀਆ ਵਿਖੇ ਸਮੂਹ ਪਿੰਡ ਵਾਸੀਆਂ ਵੱਲੋਂ ਚਲਾਈ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਪਿੰਡ ਦੇ ਵਿੱਚ ਮੈਡੀਕਲ ਤੌਰ ਤੇ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਅਤੇ ਦਸਵੰਧ ਸੇਵਾ ਸੁਸਾਇਟੀ ਹਰੇਕ ਐਤਵਾਰ ਸਵੇਰੇ ਪਿੰਡ ਦੀ ਸਾਂਝੀ ਥਾਂ ਤੇ ਸ਼ੂਗਰ ਚੈੱਕਅਪ ਕੈਂਪ ਵੀ ਲਗਾਉਂਦੀ ਹੈ ਮਿਤੀ 29 ਅਕਤੂਬਰ ਨੂੰ ਦਸਵੰਧ ਸੇਵਾ ਵੱਲੋਂ ਆਪਣਾ 15ਵਾਂ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਪਿੰਡ ਦੇ 50 ਦੇ ਕਰੀਬ ਮਰੀਜ਼ਾਂ ਦਾ ਸ਼ੂਗਰ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਲੋਕਾਂ ਦੇ ਇਲਾਜ ਤਹਿਤ ਇੱਕ ਬੱਚਾ ਕੁਲਦੀਪ ਸਿੰਘ ਪੁੱਤਰ ਭਿੰਦਰ ਸਿੰਘ ਬਸਤੀ ਵਾਲਾ ਜਿਸ ਦੇ ਨਵੰਬਰ 2021 ‘ਚ ਖੇਡਣ ਸਮੇਂ ਪੱਟ ਤੇ ਸੱਟ ਲੱਗਣ ਕਾਰਨ ਪੱਟ ’ਚ ਪਲੇਟ ਪਾਈ ਹੋਈ ਸੀ ਜਿਸ ਕਰਕੇ ਬੱਚੇ ਨੂੰ ਤੁਰਨ ‘ਚ ਕਾਫ਼ੀ ਤਕਲੀਫ਼ ਸੀ। ਦਸਵੰਧ ਸੇਵਾ ਵੱਲੋਂ ਗੁਪਤਾ ਹਸਪਤਾਲ ਬਠਿੰਡਾ ਨਾਲ ਸੰਪਰਕ ਕਰਕੇ ਅਪਰੇਸ਼ਨ ਕਰਵਾ ਕੇ ਉਸ ਦੀ ਪਲੇਟ ਕੱਢਵਾਈ ਗਈ। ਇਸ ਮੌਕੇ ਦਸਵੰਧ ਸੇਵਾ ਗਰੁੱਪ ਦੇ ਮੈਂਬਰ ਮਾਸਟਰ ਰਜਿੰਦਰ ਸਿੰਘ, ਮਾਸਟਰ ਹਰਭਗਵਾਨ ਸਿੰਘ, ਸਿਕੰਦਰ ਸਿੰਘ, ਸੁਖਚੈਨ ਸਿੰਘ ਮਾਨ, ਜਗਦੀਪ ਸਿੰਘ ਮਾਨ, ਕੇਵਲ ਸਿੰਘ ਮਾਨ, ਡਾਕਟਰ ਮੁਹਿੰਦਰ ਸਿੰਘ, ਡਾਕਟਰ ਭਗਵਾਨ ਸਿੰਘ, ਡਾਕਟਰ ਪਵਿੱਤਰ ਸਿੰਘ, ਕੁਲਵੰਤ ਸਿੰਘ ਸਿੱਖ ਅਤੇ ਗੁਰਸ਼ਰਨ ਸਿੰਘ ਹਾਜ਼ਰ ਸਨ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans