Menu

ਮੰਦਭਾਗੀ ਖਬਰ-ਖੇਡਦੇ ਖੇਡਦੇ ਹੋਈ 11 ਸਾਲਾ ਬੱਚੇ ਦੀ ਮੌਤ

ਪਟਿਆਲਾ, 5 ਜੁਲਾਈ -ਗਿਆਰਾਂ  ਸਾਲ ਦੇ ਬੱਚੇ ਦੀ ਫਾਹਾ ਲੱਗਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਰਨ ਕੁਮਾਰ ਮੋਬਾਈਲ ‘ਤੇ game ਖੇਡਣ ਦਾ ਆਦੀ ਸੀ। ਸਕੂਲ ਤੋਂ ਆ ਕੇ ਕਰਨ ਆਪਣੀ ਭੈਣ ਨਾਲ ਕਮਰੇ ਵਿਚ ਖੇਡ ਰਿਹਾ ਸੀ। ਭੈਣ ਦੇ ਕਮਰੇ ‘ਚੋਂ ਆਉਣ ਤੋਂ ਕਾਫੀ ਸਮਾਂ ਬਾਅਦ ਵੀ ਕਰਨ ਬਾਹਰ ਨਹੀਂ ਆਇਆ ਜਿਸ ਕਰਕੇ ਪਰਿਵਾਰਕ ਮੈਂਬਰਾਂ ਨੇ ਕਮਰੇ ‘ਚ ਜਾ ਕੇ ਦੇਖਿਆ ਤਾਂ ਕੁੰਡੀ ਨਾਲ ਬੰਨ੍ਹੇ ਕੱਪੜੇ ਨਾਲ ਉਸਦੀ ਲਾਸ਼ ਲਟਕ ਰਹੀ ਸੀ। ਸੂਤਰਾਂ ਅਨੁਸਾਰ ਬੱਚੇ ਨੇ ਕੁੰਡੀ ਨਾਲ ਬੰਨ੍ਹੇ ਕੱਪੜੇ ਵਿਚ ਗੇਂਦ ਬੰਨ੍ਹੀ ਸੀ ਅਤੇ  ਟਰੰਕ ‘ਤੇ ਚੜ੍ਹ ਕੇ ਗੇਂਦ ਨੂੰ ਸਿਰ ਨਾਲ ਘੁਮਾ ਰਿਹਾ ਸੀ, ਇਸੇ ਦੌਰਾਨ ਟਰੰਕ ਖਿਸਕ ਗਿਆ ਤੇ ਕੱਪੜਾ ਉਸਦੇ ਗਲ ‘ਚ ਫਸ ਗਿਆ ਤੇ ਉਸਦੀ ਮੌਤ ਹੋ ਗਈ।

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ ਮਹਿਲਾ ਮੁੱਖ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ ਨੂੰ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਬਣਾਇਆ ਗਿਆ ਹੈ। ਜਯੋਤੀ ਮਲਹੋਤਰਾ 14…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 8 ਮਈ 2024*-ਦਿੱਲੀ ਸ਼ਰਾਬ ਘੁਟਾਲੇ…

ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ…

ਨਿਵੀਂ ਦਿੱਲੀ, 8 ਮਈ :  ਦਿੱਲੀ ਹਾਈ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40214 posts
  • 0 comments
  • 0 fans