Menu

8 ਸਾਲਾਂ ਬੱਚੇ ਦੇ ਨਾਂ 8 ਵਰਲਡ ਰਿਕਾਰਡ, 3 ਮਿੰਟ ‘ਚ ਮਾਰੇ 1100 ਪੰਚ

10 ਜੂਨ 2023-ਸੋਨੀਪਤ ਦੇ ਸੈਕਟਰ 23 ਵਿੱਚ ਰਹਿਣ ਵਾਲੇ ਮਾਰਟਿਨ ਦੀ ਉਮਰ 8 ਸਾਲ ਹੈ। ਮਾਰਟਿਨ ਦੇ ਨਾਂ ਆਪਣੀ ਉਮਰ ਦੇ ਹਿਸਾਬ ਨਾਲ 8 ਵਿਸ਼ਵ ਰਿਕਾਰਡ ਹਨ। ਮਾਰਟਿਨ ਦੇ ਇਸ ਹੁਨਰ ਨੂੰ ਦੇਖ ਕੇ ਲੋਕ ਹੈਰਾਨ ਹਨ। ਜੋ ਬਾਲਗ ਨਹੀਂ ਕਰ ਪਾਉਂਦੇ, 8 ਸਾਲ ਦੇ ਬੱਚੇ ਨੇ ਕਰ ਵਿਖਾਇਆ। ਮਾਰਟਿਨ ਨੇ ਵਿਸ਼ਵ ਪੱਧਰ ‘ਤੇ ਰਿਕਾਰਡ ਬਣਾ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਟਿਨ ਹੁਣ ਤੱਕ 8 ਵਿਸ਼ਵ ਰਿਕਾਰਡ ਅਤੇ 3 ਏਸ਼ੀਆ ਰਿਕਾਰਡ ਬਣਾ ਚੁੱਕਾ ਹੈ।ਇਹ ਸੱਚ ਹੈ ਕਿ ਲੌਕਡਾਊਨ ਕਈ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਰਿਹਾ। ਕਈ ਲੋਕਾਂ ਨੇ ਲਾਕਡਾਊਨ ਵਿੱਚ ਆਪਣਾ ਕਰੀਅਰ ਬਣਾਇਆ ਹੈ। ਲਾਕਡਾਊਨ ਦੌਰਾਨ ਜਦੋਂ ਕਰਨ ਲਈ ਕੁਝ ਨਹੀਂ ਸੀ, ਮਾਰਟਿਨ ਨੇ ਇਸ ਖਾਲੀ ਸਮੇਂ ਦਾ ਫਾਇਦਾ ਉਠਾਇਆ। ਉਸ ਨੇ ਆਪਣੇ ਪਿਤਾ ਦੀ ਮਦਦ ਨਾਲ ਘਰ ਵਿੱਚ ਕਿੱਕਬਾਕਸਿੰਗ ਦੇ ਗੁਰ ਸਿੱਖੇ। ਉਸ ਨੇ ਬਹੁਤ ਅਭਿਆਸ ਕੀਤਾ ਅਤੇ ਹੁਣ ਨਤੀਜਾ ਤੁਹਾਡੇ ਸਾਹਮਣੇ ਹੈ। ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਮਾਰਟਿਨ ਨੂੰ ਲੰਡਨ ਦੀ ਸੰਸਦ ਵਿੱਚ ਵੀ ਸਨਮਾਨਿਤ ਕੀਤਾ ਗਿਆ।ਮਾਰਟਿਨ ਤੋਂ ਪਹਿਲਾਂ ਪੰਚਿੰਗ ਬੈੱਡ ‘ਤੇ 3 ਮਿੰਟ ‘ਚ 918 ਮੁੱਕੇ ਮਾਰਨ ਦਾ ਵਿਸ਼ਵ ਰਿਕਾਰਡ ਰੂਸ ਦੇ 28 ਸਾਲਾ ਪਾਵੇਲ ਦੇ ਨਾਂ ਸੀ ਪਰ 8 ਸਾਲ ਦੀ ਉਮਰ ‘ਚ ਮਾਰਟਿਨ ਨੇ 3 ਮਿੰਟ ‘ਚ 1105 ਮੁੱਕੇ ਮਾਰ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਹੁਣ ਦਿੱਲੀ ਤੋਂ ਅੰਮ੍ਰਿਤਸਰ ਤੱਕ…

21 ਸਤੰਬਰ 2023-ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ …

Listen Live

Subscription Radio Punjab Today

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਕੈਨੇਡਾ ਤੇ ਭਾਰਤ ਵਿਚਾਲੇ ਵਧੀ…

ਨਵੀਂ ਦਿੱਲੀ 21 ਸਤੰਬਰ 2023- :  ਕੈਨੇਡਾ…

Our Facebook

Social Counter

  • 35893 posts
  • 0 comments
  • 0 fans