Menu

ਪੀ ਏ ਯੂ ਲੁਧਿਆਣਾ ਦੀਆ ਸਿਫਾਰਸ਼ਾਂ ਮੁਤਾਬਿਕ ਯੂਰੀਆ ਖਾਦ ਦੀ ਵਰਤੋਂ ਕਰਨ ਸਬੰਧੀ ਕਿਸਾਨਾਂ ਨੂੰ ਅਪੀਲ

ਫਾਜ਼ਿਲਕਾ 25 ਜਨਵਰੀ (ਰਿਤਿਸ਼) – ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਡਾ. ਰੇਸ਼ਮ ਸਿੰਘ ਵੱਲੋ ਵੱਖ-ਵੱਖ ਪਿੰਡਾ ਵਿੱਚ ਜਾ ਕੇ ਕਣਕ ਦੀ ਫਸਲ ਦਾ ਨਿਰੀਖਣ ਕੀਤਾ ਗਿਆ, ਨਿਰੀਖਣ ਦੋਰਾਨ ਵੇਖਿਆ ਗਿਆ ਕਿ ਕਣਕ ਦੀ ਫਸਲ ਵਧੀਆ ਸਥਿਤੀ ਤੇ ਹੈ ਅਤੇ ਫਸਲ ਉੱਪਰ ਕਿਸੇ ਕਿਸਮ ਦੀ ਬਿਮਾਰੀ ਜਾਂ ਕੀੜੇ ਮਕੋੜਿਆਂ ਦਾ ਹਮਲਾ ਨਹੀ ਹੈ।
ਮੁੱਖ ਖੇਤੀਬਾੜੀ ਅਫਸਰ ਵੱਲੋ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈੇ ਕਿ ਕਣਕ ਦੀ ਫਸਲ ਨੂੰ ਜਰੂਰਤ ਤੋ ਵੱਧ ਯੂਰੀਆ ਖਾਦ ਨਾ ਪਾਈ ਜਾਵੇ, ਜਿਹੜੇ ਕਿਸਾਨ ਝੋਨੇ ਦੀ ਪਰਾਲੀ ਖੇਤ ਵਿੱਚ ਵਹਾ ਕੇ ਕਣਕ ਦੀ ਬਿਜਾਈ ਕਰਦੇ ਹਨ, ਪੀ ਏ ਯੂ ਦੀ ਸਿਫਾਰਸ਼ ਮੁਤਾਬਕ ਉਨਾ ਕਿਸਾਨਾ ਨੂੰ ਕਣਕ ਵਿੱਚ ਯੁਰੀਆ ਖਾਦ 20 ਕਿਲੋ ਯੂਰੀਆ ਤੋ ਘੱਟ ਪਾਉਣ ਦੀ ਲੋੜ ਹੈ ਅਤੇ ਜਿਨਾ ਕਿਸਾਨਾਂ ਨੇ ਕਣਕ ਦੀ ਬਿਜਾਈ ਮਹੀਨਾ ਦਸੰਬਰ ਅੱਧ ਤੋ ਬਾਅਦ ਕੀਤੀ ਹੈ ਉਨਾ ਕਿਸਾਨਾਂ ਨੂੰ ਵੀ 25 ਪ੍ਰਤੀਸਤ ਯੂਰੀਆ ਸਿਫਾਰਸ ਮਾਤਰਾ ਤੋ ਘੱਟ ਪਾਉਣ ਦੀ ਅਪੀਲ ਕੀਤੀ ਗਈ। ਜੇਕਰ ਕਣਕ ਦੀ ਫਸਲ ਵਿੱਚ ਯੂਰੀਆ ਘਾਟ ਨਜਰ ਆਉਦੀ ਹੈ ਤਾ ਇਸਨੂੰ ਯੂਰੀਆ ਦੇ ਘੋਲ ਦੀ ਸਪਰੇਅ ਨਾਲ ਪੁਰਾ ਕੀਤਾ ਜਾ ਸਕਦਾ ਹੈ।ਜਿਸ ਲਈ 3 ਕਿਲੋ ਯੂਰੀਆ 100 ਲੀਟਰ ਪਾਣੀ  ਵਿੱਚ ਘੋਲ ਤਿਆਰ ਕਰਕੇ ਸਪਰੇਅ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਸ ਖਾਦ ਦੀ ਵਰਤੋ ਪੰਜਾਬ ਖੇਤੀਬਾੜੀ ਯੂਨੀਵਿਰਸਟੀ ਲੁਧਿਆਣਾ ਦੇ ਮਹਿਰਾ ਦੀਆ ਸਿਫਾਰਸਾ ਮੁਤਾਬਿਕ ਕਣਕ ਦੀ ਬਿਜਾਈ ਦੇ 55 ਦਿਨਾ ਤੋ ਬਾਅਦ ਅਤੇ 2 ਥੇਲੈ ਪ੍ਰਤੀ ਏਕੜ ਤੋ ਵੱਧ ਨਾ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਬੇਲੋੜੀਆ ਖਾਦਾ ਦੀ ਵਰਤੋ ਜਿੱਥੇ ਭੁਮੀ ਅਤੇ ਪਾਣੀ ਨੂੰ ਦੁਸਿਤ ਕਰਦੀ ਹੈ, ਉਥੇ ਮਨੁੱਖੀ ਸਹਿਤ ਅਤੇ ਵਾਤਾਵਰਣ ਨੂੰ ਵੀ ਦੂਸਿਤ ਕਰਦੀ ਹੈ ਅਤੇ ਖਾਦ ਦੀ ਬੇਲੋੜੀ ਵਰਤੋ ਨਾਲ ਯੂਰੀਆ ਖਾਦ ਦਾ ਸੰਕਟ ਪੈਦਾ ਹੋਣ ਦਾ ਖਦਸਾ ਵੀ ਰਹਿੰਦਾ ਹੈ ਅਤੇ ਇਸ ਨਾਲ ਬੇਲੋੜੇ ਖਰਚੇ ਵੱਧਦੇ ਹਨ ਅਤੇ ਕਿਸਾਨਾ ਤੇ ਵਿੱਤੀ ਬੋਝ ਪੈਦਾ ਹੈ।ਜਦਕਿ ਇਸ ਨਾਲ ਕੋਈ ਫਾਇਦਾ ਨਹੀ ਹੁੰਦਾ ਸਗੋ ਬਿਮਾਰੀਆ ਅਤੇ ਕੀੜੇ ਮਕੋੜਿਆ ਦਾ ਹਮਲਾ ਜਿਆਦਾ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਿਰਸਟੀ ਦੀਆ ਸਿਫਾਰਸ਼ਾਂ ਮੁਤਾਬਿਕ ਹੀ ਖਾਦਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਦੀ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans