Menu

ਮੁੜ ਚਰਚਾ ‘ਚ ਆਇਆ ‘ਮੋਹਰਾ’ ਫ਼ਿਲਮ ਦਾ ਗੀਤ ‘ਟਿਪ ਟਿਪ ਬਰਸਾ ਪਾਣੀ’, ਹੋ ਰਹੀ ਹੈ ਵੀਡੀਓ ਵਾਇਰਲ

ਅਕਸ਼ੈ ਕੁਮਾਰ ਅਤੇ ਰਵੀਨਾ ਟੰਡਨ ਦੀ ਫ਼ਿਲਮ ‘ਮੋਹਰਾ’ ਦਾ ਇੱਕ ਗੀਤ ‘ਟਿਪ ਟਿਪ ਬਰਸਾ ਪਾਣੀ’  ਪਿਛਲੇ 27 ਸਾਲਾਂ ਤੋਂ ਲੋਕਾਂ ਵਿੱਚ ਮਸ਼ਹੂਰ ਹੈ। ਉਥੇ ਹੀ, ਇਸ ਗੀਤ ‘ਤੇ ਅਕਸ਼ੈ ਕੁਮਾਰ ਦੀ ਹੁਣੇ ਆਈ ਫ਼ਿਲਮ ਸੂਰੀਆਵੰਸ਼ੀ  ਵਿੱਚ ਮੁੜ ਨਵਾਂ ਕਰਕੇ ਗਾਇਆ ਗਿਆ ਸੀ, ਜਿਸ ਵਿੱਚ ਅਕਸ਼ੈ ਨਾਲ ਕੈਟਰੀਨਾ ਕੈਫ ਨਜ਼ਰ ਆਈ ਸੀ। ਇਸ ਦੁਬਾਰਾ ਬਣਾਏ ਗਏ ਗੀਤ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਉਥੇ ਇੱਕ ਵਾਰੀ ਮੁੜ ਇਹ ਗੀਤ ਹੁਣ ਚਰਚਾਵਾਂ ਵਿੱਚ ਹੈ।

ਅਸਲ ਵਿੱਚ ਪਾਕਿਸਤਾਨੀ ਟੈਲੀਵਿਜ਼ਨ ਹੋਸਟ ਤੇ ਨੇਤਾ ਆਮਿਰ ਲਿਆਕਤ ਹੁਸੈਨ ਨੇ ਕੈਟਰੀਨਾ ਕੈਫ ਦੇ ਇਸ ਗੀਤ ‘ਤੇ ਘੈਂਟ ਡਾਂਸ ਕੀਤਾ। ਆਮਿਰ ਕਿਸੇ ਪ੍ਰੋਗਰਾਮ ਵਿੱਚ ‘ਟਿਪ ਟਿਪ ਬਰਸਾ ਪਾਣੀ’ ਗੀਤ ‘ਤੇ ਧੜੱਲੇਦਾਰ ਡਾਂਸ ਕਰਦੇ ਵਿਖਾਈ ਦਿੱਤੇ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸ ਦੇਈਏ, ਆਮਿਰ ਅਗਸਤ 2018 ਤੋਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਹਨ। ਇਸ ਲਈ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਡਾਂਸ ਦੀ ਵੀਡੀਓ ਸ਼ੇਅਰ ਹੁੰਦਿਆਂ ਹੀ ਵਾਇਰਲ ਹੋ ਗਈ ਹੈ।

https://twitter.com/taimoorze/status/1478698738596163587?s=20

 

 

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans