Menu

ਫਾਜ਼ਿਲਕਾ : ਮਗਸੀਪਾ ਵੱਲੋਂ ਆਰ.ਟੀ.ਆਈ ਐਕਟ ਬਾਰੇ ਸਿਖਲਾਈ ਵਰਕਸਾਪ

ਫਾਜ਼ਿਲਕਾ 5 ਮਾਰਚ (ਰਿਤਿਸ਼) – ਮਗਸੀਪਾ ਵੱਲੋਂ ਅੱਜ ਇਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸੂਚਨਾ ਦਾ ਅਧਿਕਾਰੀ ਐਕਟ ਸਬੰਧੀ ਇਕ ਸਿਖਲਾਈ ਵਰਕਸਾਪ ਕਰਵਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਕੋਆਰੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਦਾ ਅਧਿਕਾਰ ਹਰੇਕ ਨਾਗਰਿਕ ਨੂੰ ਸੰਵਿਧਾਨ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ ਇਸ ਲਈ ਦਫਤਰਾਂ ਵਿੱਚ ਆਰ.ਟੀ.ਆਈ ਤਹਿਤ ਆਉਣ ਵਾਲੀ ਅਰਜੀਆਂ ਦਾ ਸਮਾਂ ਬੱਧ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ।
ਐਡਵੋਕੇਟ ਪ੍ਰਤੀਬਾ ਵਰਮਾ ਨੇ ਆਰ.ਟੀ.ਆਈ ਐਕਟ 2005 ਦੇ ਪਿਛੋਕੜ ਅਤੇ ਇਸ ਦੇ ਸੈਕਸਨ 1 ਤੋਂ 3 ਬਾਰੇ ਜਾਣਕਾਰੀ ਦਿੱਤੀ, ਐਡਵੋਕੇਟ ਕਸ਼ਮੀਰ ਲਾਲ ਨੇ ਐਕਟ ਦੇ ਸੈਕਸ਼ਨ 4 ਤੋਂ 11 ਬਾਰੇ ਦੱਸਿਆ। ਦੁਪਹਿਰ ਦੇ ਖਾਣੇ ਤੋਂ ਬਾਅਦ ਐਡਵੋਕੇਟ ਪ੍ਰਤੀਬਾ ਵਰਮਾ ਨੇ ਸੂਚਨਾ ਕਮਿਸ਼ਨ ਦੇ ਕੰਮ ਕਾਜ ਬਾਰੇ ਅਤੇ ਐਡਵੋਕੇਟ ਕਸ਼ਮੀਰ ਲਾਲ ਨੇ ਪੰਜਾਬ ਆਰ.ਟੀ.ਆਈ ਰੂਲ 2007 ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਪ੍ਰਤੀ ਭਾਗਿਆ ਵੱਲੋਂ ਪੁਛੇ ਸਵਾਲਾਂ ਦਾ ਜਵਾਬ ਵੀ ਵਿਸ਼ਾ ਮਾਹਿਰਾ ਵੱਲੋਂ ਦਿੱਤਾ ਗਿਆ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans