Menu

ਕਈ ਸਾਲਾਂ ਤੋਂ ਅਧੂਰੇ ਪਏ ਕਮਾਂ ਨੂੰ ਚਾਲੂ ਹੋਣ ਤੇ ਨਿਰੀਖਣ ਕਰਦੇ ਹੋਏ – ਵਿਧਾਇਕ ਘੁਬਾਇਆ

ਫਾਜ਼ਿਲਕਾ 15 ਜਨਵਰੀ (ਰਿਤਿਸ਼) – ਵਿਕਾਸ ਦੇ ਕਮਾਂ ਨੂੰ ਲੈ ਕੇ ਜਿੱਥੇ ਪੂਰੇ ਸ਼ਹਿਰ ਦੀ ਨੁਹਾਰ ਨੂੰ ਬਦਲਣ ਚ ਘੁਬਾਇਆ ਸਾਹਿਬ ਪੂਰਾ ਯੋਗਦਾਨ ਪਾ ਰਹੇ ਹਨ ਉਥੇ ਹੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਤਿੰਨ ਧਰਮਸ਼ਾਲਾਵਾਂ ਜਿਵੇਂ ਅਰੋੜਵੰਸ਼, ਅਗਰਵਾਲ ਅਤੇ ਅਤੇ ਪਰਸ਼ੂਰਾਮ ਧਰਮਸ਼ਾਲਾ ਨੂੰ ਜੋੜਨ ਵਾਲੀ ਸੜਕ ਦੀ ਮੁਰੰਮਤ, ਸੀਵਰੇਜ ਅਤੇ ਵਾਲ ਸਟਰੀਟ ਇੰਟਰ ਲੋਕ ਟਾਇਲ ਸੜਕ ਦੋਨਾਂ ਪਾਸੇ ਲਗਾਉਣ ਦੇ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੇ ਹਨ  ਘੁਬਾਇਆ ਜੀ ਨੇ ਅਪਣੀ ਟੀਮ ਸਮੇਤ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਜੋ ਜਲਦ ਲੱਗ ਭੱਗ 25 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਣਗੇ
ਘੁਬਾਇਆ ਜੀ ਨੇ ਕਿਹਾ ਕਿ ਦੁੱਖਾਂ, ਸੁੱਖਾ ਦੇ ਸਮਾਗਮਾਂ ਦੌਰਾਨ ਲੋਕ ਇਹਨਾਂ ਤਿੰਨਾਂ ਧਰਮਸ਼ਾਲਾ ਚ ਭਾਰੀ ਗਿਣਤੀ ਚ ਇਕੱਠੇ ਹੁੰਦੇ ਹਨ ਇਸ ਲਈ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੜਕ ਦੇ ਦੋਨਾਂ ਪਾਸੇ ਇੰਟਰ ਲੋਕ ਟਾਇਲ ਲਗਾ ਕੇ ਜੋ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਆਉਦੀ ਸੀ ਜਾ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕਾ ਤੇ ਖੜ੍ਹਾ ਹੋ ਜਾਣ ਦੀ ਸਮੱਸਿਆ ਤੇ ਕਾਬੂ ਪਾਇਆ ਜਾ ਸਕੇ ਗਾ
ਘੁਬਾਇਆ ਜੀ ਨੇ ਦੱਸਿਆ ਕਿ ਸ਼ਹਿਰ ਦੀਆ ਹਰ ਸੜਕਾ ਤੇ ਲਾਇਟ ਪੋਲ ਲਗਾ ਕੇ ਹਰੇਕ ਮੁੱਹਲੇ ਦੀ ਹਰੇਕ ਸਾੜਕ ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਫਾਈ ਮੁਹਿਮ ਨਾਲ ਜੁੜਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ  ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪੌਲੀਥੀਨ ਦੇ ਲਿਫਾਫੇ ਦੀ ਵਰਤੋ ਬਿੱਲਕੁਲ ਨਹੀਂ ਕਰਨੀ ਚਾਹੀਦੀ ਹੈ ਇਹ ਲਿਫਾਫੇ ਸੀਵਰੇਜ ਦੀਆ ਪਾਇਪਾਂ ਚ ਪਾਣੀ ਨੂੰ ਬਲੋਕ ਕਰ ਦਿੱਦੇ ਹਨ ਜਿਨ੍ਹਾਂ ਦਾ ਮੁਖੀਆਜਾ ਸਾਰੇ ਸ਼ਹਿਰ ਨੂੰ ਭੁਗਤਣਾ ਪੇੰਦਾ ਹੈ
ਇਸ ਮੌਕੇ ਸੁਰਿੰਦਰ ਕੁਮਾਰ ਕਾਲੜਾ ਬਲਾਕ ਪ੍ਰਧਾਨ, ਸੁਰਿੰਦਰ ਕੁਮਾਰ ਸਚਦੇਵਾ, ਐਡਵੋਕੇਟ ਗਗਨੇਜਾ ਜੀ, ਪਰਮਜੀਤ ਸਿੰਘ ਪੰਮੀ, ਗੌਰਵ ਨਾਰੰਗ, ਸੰਦੀਪ ਠੱਠਈ, ਚੇਤਨ ਗਰੋਵਰ, ਰਾਹੁਲ ਕੁੱਕੜ, ਮਿੰਟੂ ਕਾਮਰਾ ਇਨਚਾਰਜ ਸ਼ਹਿਰੀ, ਸੱਤਪਾਲ ਭੂਸਰੀ, ਅਸ਼ੋਕ ਕੁਮਾਰ ਸੋਨੀ, ਰੋਮੀ ਸਿੰਘ ਫੁੱਟੇਲਾ, ਅਮਨ ਦੂਰੈਜਾ, ਬੰਸੀ ਲਾਲ ਸਾਮਾਂ,ਨੀਲਾ ਮਦਾਨ, ਲਾਡੀ ਬਜਾਜ, ਰੌਸ਼ਨ ਲਾਲ ਪ੍ਰਜਾਪਤ, ਸ਼ਗਨ ਲਾਲ, ਸ਼ਾਮ ਲਾਲ ਗਾਂਧੀ, ਰਾਜ ਸਿੰਘ ਨੱਥੂ ਚਿਸਤੀ, ਵਿਸ਼ਾਲ ਬਜਾਜ ਹਰਦੀਪ ਸਿੰਘ ਮੈਂਬਰ ਅਤੇ ਨਗਰ ਕੌਂਸਲ ਦਾ ਪ੍ਰਸ਼ਾਸਨ ਹਾਜ਼ਰ ਹੋਇਆ

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39888 posts
  • 0 comments
  • 0 fans