Menu

ਲੋਪੋਕੇ ਭਰਾਵਾਂ ਨੇ ਪੀ.ਟੀ.ਸੀ ਐਵਾਰਡ ਜਿੱਤ ਕੇ ਗੱਡੇ ਗਾਇਕੀ ‘ਚ ਝੰਡੇ


ਕੈਲੀਫੋਰਨੀਆਂ 4 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ  ) – ਅਮਰੀਕਾ ਦੀ ਸੰਗੀਤ ਕੰਪਨੀ “ਟੋਟਲ ਐਂਟਰਟੇਨਮੈਂਟ”ਦੀ ਪੇਸ਼ਕਸ਼ ਗੀਤ “ਸਾਡੀ ਸਾਹਿਬਾਂ ਦਿਲ ਤੋੜੇ,ਮਿਰਜ਼ੇ ਦੀ ਸਾਹਿਬਾਂ ਤੀਰਾਂ ਨੂੰ” ਦੇ ਗਾਇਕ ਲਖਬੀਰ ਲੋਪੋਕੇ ਅਤੇ ਰਜਿੰਦਰ ਲੋਪੋਕੇ ਨੇ ਪੀ ਟੀ ਸੀ ਦੇ ਸਲਾਨਾ ਐਵਾਰਡ ਵੰਡ ਸਮਾਗਮ ਮੌਕੇ ਡਿਊਟ ਸ਼੍ਰੇਣੀ ਵਿੱਚ ਸਰਵੋਤਮ ਗੀਤ ਦਾ ਐਵਾਰਡ ਹਾਸਲ ਕੀਤਾ। ਟੋਟਲ ਐਂਟਰਟੇਨਮੈਂਟ ਦੇ ਪ੍ਰੋਡਿਊਸਰ ਅਵਤਾਰ ਲਾਖਾ ਨੇ ਦੱਸਿਆ ਕਿ ਉਹਨਾਂ ਦੇ ਦੋ ਗੀਤ “ਬੈਸਟ ਸੌਂਗ” ਸ਼੍ਰੇਣੀ ਲਈ ਚੁਣੇ ਗਏ ਸਨ। ਦੂਜਾ ਗੀਤ ਮਨਮੋਹਣ ਵਾਿਰਸ ਦਾ” ਲਿਖਕੇ ਦੇ ਸਕਦੇ ਆਂ ਯਾਦ ਤਾਂ ਆਉਂਦੀ ਹੋਣੀ ਆਂ” ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਗੀਤ ਵਾਸ਼ਿੰਗਟਨ ਨਿਵਾਸੀ ਉੱਘੇ ਗੀਤਕਾਰ ਸੁੱਖਪਾਲ ਔਜਲਾ ਦੇ ਲਿਖੇ ਹੋਏ ਹਨ। ਲਾਖਾ ਨੇ ਦੱਸਿਆ ਕਿ ਲੋਪੋਕੇ ਭਰਾਵਾਂ ਨੇ ਦੋ ਸਾਲ ਪਹਿਲਾਂ ਅਮਰੀਕਾ ਵਿੱਚ ਯਾਦਗਾਰੀ ਸ਼ੋਅ ਕੀਤੇ ਸਨ। ਉਹਨਾਂ ਨੇ ਸਾਰੀ ਟੀਮ,ਦੋਸਤਾਂ ਤੇ ਸ਼ੁੱਭਚਿੰਤਕਾਂ ਦਾ ਧੰਨਵਾਦ ਵੀ ਕੀਤਾ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans