Menu

ਫਰਿਜ਼ਨੋ ਕੌਂਸਲ ਨੇ ਪਾਰਕਾਂ ਦੇ ਮੁੜ ਨਿਰਮਾਣ ਬਜਟ ਵਿੱਚ ਜੋੜੇ 5 ਮਿਲੀਅਨ ਡਾਲਰ

ਫਰਿਜ਼ਨੋ, 22 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾਂ ਵਾਇਰਸ ਮਹਾਂਮਾਰੀ ਤੋਂ ਬਾਅਦ ਫਰਿਜ਼ਨੋ ਵਿੱਚ ਪਾਰਕਾਂ ਦੇ ਮੁੜ ਨਿਰਮਾਣ ਲਈ ਸਿਟੀ ਕੌਂਸਲ ਨੇ ਖਰਚੇ ਦੀ ਯੋਜਨਾ ਵਿੱਚ ਮੰਗਲਵਾਰ ਨੂੰ ਬਜਟ ਵਿੱਚ 5 ਮਿਲੀਅਨ ਡਾਲਰ ਸ਼ਾਮਿਲ ਕੀਤੇ ਹਨ। ਇਹ ਪੈਸੇ ਪਾਰਕਾਂ ਦੇ ਹਿੱਸੇ ਵਿੱਚ ਸਕੂਲ, ਮਨੋਰੰਜਨ ਅਤੇ ਕਮਿਊਨਿਟੀ ਸੇਵਾਵਾਂ ਵਿਭਾਗ ਦੇ ਬਾਅਦ ਰੱਖੇ ਗਏ 35.6 ਮਿਲੀਅਨ ਡਾਲਰ ਵਿੱਚ  ਸਿਖਰ ‘ਤੇ ਹਨ। ਇਸ ਸਮੇਂ ਫਰਿਜ਼ਨੋ ਦੇ ਪਾਰਕ ਮੰਦੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹਨ। ਪਾਰਕਾਂ ਦੀ ਸੰਭਾਲ ਸੰਬੰਧੀ ਵਕੀਲਾਂ ਨੇ 2018 ਵਿੱਚ  ਇੱਕ ਨਵੇਂ ਟੈਕਸ ਲਈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਇੱਕ 3/8 ਸੈਂਟ ਸੇਲਜ਼ ਟੈਕਸ ਦੀ ਤਜਵੀਜ਼ ਕੀਤੀ ਸੀ ਜਿਸ ਨਾਲ ਕਿ ਫਰਿਜ਼ਨੋ ਦੇ ਪਾਰਕਾਂ ਅਤੇ ਸਭਿਆਚਾਰਕ ਕਲਾਵਾਂ ਲਈ 30 ਸਾਲਾਂ ਤੱਕ 37.5 ਮਿਲੀਅਨ ਡਾਲਰ ਸਾਲਾਨਾ ਇਕੱਠੇ ਹੋ ਸਕਦੇ ਸਨ। ਪਰ ਇਸ ਨੂੰ ਲਗਭਗ 52% ਵੋਟਾਂ ਹੀ ਪ੍ਰਾਪਤ ਹੋਈਆਂ ਸਨ ਜਦਕਿ ਦੋ ਤਿਹਾਈ ਮਨਜ਼ੂਰੀ ਦੀ ਲੋੜ ਸੀ। ਇਸ ਯੋਜਨਾ ਵਿੱਚ ਮੇਅਰ ਲੀ ਬ੍ਰਾਂਡ ਨੇ ਕੌਂਸਲ ਨੂੰ ਲਗਭਗ ਤਿੰਨ ਮਹੀਨਿਆਂ ਵਿੱਚ ਯੋਜਨਾ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਕਿਉਂਕਿ ਕੋਵਿਡ-19 ਦੇ ਪ੍ਰਭਾਵ ਅਜੇ ਵੀ ਮਾੜੇ ਹਨ। ਇਸ ਤੋਂ ਇਲਾਵਾ ਫਰਿਜ਼ਨੋ ਦੇ 2020-21 ਦੇ ਬਜਟ ਵਿੱਚ ਕੁਝ ਹੋਰ ਯੋਜਨਾਵਾਂ ਵੀ  ਸ਼ਾਮਿਲ ਕੀਤੀਆਂ ਗਈਆਂ ਹਨ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39899 posts
  • 0 comments
  • 0 fans